ਨਕਲੀ ਅੰਡਿਆਂ ਦੇ ਛਿਲਕਿਆਂ ਨੂੰ ਅੱਗ ਜਲਦੀ ਫੜ ਲੈਂਦੀ ਹੈ ਜਦਕਿ ਅਸਲੀ ਅੰਡਿਆਂ ਦੇ ਛਿਲਕੇ ਨੂੰ ਅੱਗ ਤੇਜ਼ੀ ਨਾਲ ਫੜ ਲੈਂਦੀ ਹੈ ਨਕਲੀ ਅੰਡੇ ਦੇ ਛਿਲਕੇ ਵਿੱਚ ਪਲਾਸਟਿਕ ਵਰਗੀ ਮਹਿਕ ਆਉਂਦੀ ਹੈ ਨੈਚੂਰਲ ਅੰਡੇ ਦਾ ਵਾਈਟ ਪਾਰਟ ਚਿਕਨਾ ਹੁੰਦਾ ਹੈ ਪਰ ਨਕਲੀ ਅੰਡੇ ਦਾ ਵਾਈਟ ਪਾਰਟ ਰਫ ਹੋ ਜਾਂਦਾ ਹੈ ਨਕਲੀ ਅੰਡਾ ਆਸਾਨੀ ਨਾਲ ਨਹੀਂ ਟੁੱਟਦਾ ਉੱਥੇ ਹੀ ਅਸਲੀ ਅੰਡਾ ਅਚਾਨਕ ਟੁੱਟ ਜਾਂਦਾ ਹੈ ਅੰਡਿਆਂ ਨੂੰ ਉਨ੍ਹਾਂ ਦੀ ਚਮਕ ਤੋਂ ਪਛਾਣਿਆ ਜਾ ਸਕਦਾ ਹੈ ਨਕਲੀ ਅੰਡੇ ਵਿੱਚ ਚਮਕ ਜ਼ਿਆਦਾ ਹੁੰਦੀ ਹੈ ਪਰ ਅਸਲੀ ਅੰਡੇ ਵਿੱਚ ਚਮਕ ਉੰਨੀ ਨਹੀਂ ਹੁੰਦੀ ਬਾਜ਼ਾਰ ਵਿੱਚ ਸਿੰਥੇਟਿਕ ਤੇ ਪਲਾਸਟਿਕ ਅੰਡੇ ਵਿੱਚ ਮੌਜੂਦ ਹੈ