ਦਹੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ



ਅਕਸਰ ਔਰਤਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਦਹੀ ਟਾਈਟ ਨਹੀਂ ਜੰਮਦਾ।



ਆਓ ਜਾਣਦੇ ਹਾਂ ਕਿ ਅਸੀਂ ਘਰ ਵਿੱਚ ਬਾਜ਼ਾਰ ਵਰਗਾ ਦਹੀ ਕਿਵੇਂ ਜਮਾ ਸਕਦੇ ਹਾਂ



ਸੁੱਕੀ ਲਾਲ ਮਿਰਚ ਬਾਜ਼ਾਰ ਵਰਗਾ ਦਹੀ ਬਣਾਉਣ ਵਿੱਚ ਮਦਦ ਕਰ ਸਕਦੀ ਹੈ



ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲ ਕੇ ਥੋੜਾ ਜਿਹਾ ਠੰਡਾ ਕਰੋ



ਦੁੱਧ ਗੁਨਗੁਨਾ ਹੋਵੇ ਤਾਂ ਉਸ ਵਿੱਚ ਬਿਨਾਂ ਤੋੜਿਆਂ ਲਾਲ ਮਿਰਚ ਪਾ ਦਿਓ



ਮਿਰਚ ਵਿੱਚ ਲੈਕਟੋਬੇਸਿੱਲੀ ਨਾਂ ਦਾ ਬੈਕਟੀਰੀਆ ਹੁੰਦਾ ਹੈ



ਜੋ ਕਿ ਦਹੀ ਜਮਾਉਣ ਵਿੱਚ ਮਦਦ ਕਰਦਾ ਹੈ



ਇਸ ਨਾਲ ਦਹੀ ਬਿਲਕੁਲ ਬਾਜ਼ਾਰ ਵਰਗਾ ਜੰਮ ਜਾਵੇਗਾ



ਇਸ ਦਹੀ ਨੂੰ ਤੁਸੀਂ ਖੱਟਾ ਲਾਉਣ ਦੇ ਲਈ ਵੀ ਵਰਤ ਸਕਦੇ ਹੋ