ਦੁਨੀਆ ਭਰ ਦੇ ਹੋਟਲਾਂ ਵਿੱਚ ਚਿੱਟੀ ਚਾਦਰ ਵਿਛਾਈ ਹੋਈ ਹੈ। ਚਾਹੇ ਉਹ 5 ਸਟਾਰ ਹੋਟਲ ਹੋਵੇ ਜਾਂ ਛੋਟਾ ਹੋਟਲ। ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ?