ਪੱਕੇ ਹੋਏ ਕੇਲੇ ਦਾ ਖ਼ਰਾਬ ਹੋ ਜਾਣਾ ਕੋਈ ਵੱਡੀ ਗੱਲ ਨਹੀਂ



ਫਿਰ ਵੀ ਸੁਪਰਮਾਰਕਿਟ ਵਿੱਚ ਇਹ ਤੁਹਾਨੂੰ ਫ੍ਰੈਸ਼ ਮਿਲਦੇ ਹਨ



ਕੇਲੇ ਨੂੰ ਤਾਜ਼ਾ ਬਣਾ ਕੇ ਰੱਖਣ ਲਈ ਇਹ ਸੀਕਰੇਟ ਟਿਪਸ ਹਨ



ਤੁਸੀਂ ਇਸ ਨੂੰ ਪਕਾਉਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦੇ ਹੋ



ਇਸ ਨੂੰ ਪਾਣੀ ਵਿੱਚ ਧੋ ਕੇ ਇਸ ਨੂੰ ਪਕਾਉਣ ਵਾਲੇ ਏਜੰਟ ਨੂੰ ਸਾਫ ਕਰੋ



ਫਿਰ ਇਸ ਨੂੰ ਪੇਪਰ ਟਾਵਲ ਨਾਲ ਸੁਕਾਓ



ਫਿਰ ਇਸ 'ਤੇ ਇੱਕ ਗਿੱਲਾ ਤੌਲੀਆ ਲਪੇਟੋ



ਤਾਂ ਕਿ ਏਥੀਲਿਨ ਘੱਟ ਰਿਲੀਜ਼ ਹੋ ਸਕੇ



ਇਦਾਂ ਕਰਨ ਨਾਲ ਕੇਲਾ ਜ਼ਿਆਦਾ ਦਿਨਾਂ ਤੱਕ ਤਾਜ਼ਾ ਰਹੇਗਾ