ਪ੍ਰੈਗਨੈਂਸੀ ਦੇ ਦੌਰਾਨ ਅਕਸਰ ਔਰਤਾਂ ਨੂੰ ਮਿੱਠਾ ਖਾਣ ਦੀ ਕ੍ਰੇਵਿੰਗ ਹੁੰਦੀ ਹੈ ਅਜਿਹੇ ਵਿੱਚ ਔਰਤਾਂ ਖਜੂਰ ਖਾ ਸਕਦੀਆਂ ਹਨ ਮਿੱਠੇ ਦੀ ਕ੍ਰੇਵਿੰਗ ਨੂੰ ਘੱਟ ਕਰਨ ਖਜੂਰ ਬਹੁਤ ਫਾਇਦੇਮੰਦ ਹੈ ਪ੍ਰੈਗਨੈਂਸੀ ਦੇ ਦੌਰਾਨ ਥਕਾਵਟ ਜ਼ਿਆਦਾ ਅਤੇ ਐਨਰਜੀ ਦੇ ਪੱਧਰ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਖਜੂਰ ਸਰੀਰ ਨੂੰ ਐਨਰਜੀ ਦਿੰਦਾ ਹੈ ਅਤੇ ਐਨਰਜੈਟਿਕ ਫੀਲ ਕਰਾਉਂਦਾ ਹੈ ਪ੍ਰੈਗਨੈਂਸੀ ਵਿੱਚ ਕਬਜ਼ ਤੋਂ ਰਾਹਤ ਦਿੰਦਾ ਹੈ ਖਜੂਰ ਪੋਟਾਸ਼ੀਅਮ, ਮੈਗਨੇਸ਼ੀਅਮ ਅਤੇ ਆਇਰਨ ਤੋਂ ਭਰਪੂਰ ਹੁੰਦਾ ਹੈ ਬੱਚਿਆਂ ਦੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਖਜੂਰ ਦਾ ਸੇਵਨ ਕਰਨ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ