ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਚੀਫ਼ ਰੈਜ਼ੀਡੈਂਟ ਇੰਜੀਨੀਅਰ/ਸਿਵਲ ਅਤੇ ਚੀਫ਼ ਪ੍ਰੋਜੈਕਟ ਮੈਨੇਜਰ/ਸਿਵਲ (ਭੂਮੀਗਤ) ਦੀਆਂ ਅਸਾਮੀਆਂ ਲਈ ਭਰਤੀ ਕੱਢੀ ਹੈ