ਦੇਸ਼ ਵਿੱਚ ਪੇਪਰ ਲੀਕ ਦੇ ਮਾਮਲੇ ਸੁਰਖੀਆਂ ਵਿੱਚ ਹਨ



NEET ਅਤੇ UGC NET ਦੀਆਂ ਪ੍ਰੀਖਿਆਵਾਂ ਵਿੱਚ ਗੜਬੜੀ ਦੇ ਮਾਮਲੇ ਸਾਹਮਣੇ ਆਏ ਹਨ



NEET ਅਤੇ UGC NET ਦੀਆਂ ਪ੍ਰੀਖਿਆਵਾਂ ਦੇ question ਪੇਪਰ 5,000-10,000 ਰੁਪਏ ਵਿੱਚ ਵੇਚੇ ਗਏ



ਬਿਹਾਰ ਵਿੱਚ NEET ਦੇ ਪੇਪਰ ਲੀਕ ਵਿੱਚ ਪ੍ਰਤੀ ਪੇਪਰ 30-32 ਲ਼ੱਖ ਵਿੱਚ ਵੇਚਣ ਦਾ ਖੁਲਾਸਾ ਹੋਇਆ ਹੈ



ਬਿਹਾਰ ਵਿੱਚ MPPSC ਦੇ ਪ੍ਰਸ਼ਨ ਪੱਤਰ ਦੀ ਵਿਕਰੀ ਲਈ ਪ੍ਰਤੀ ਪੇਪਰ 50,000 ਤੋਂ 1,00000 ਰੁਪਏ ਮੰਗੇ ਗਏ



ਅਪਰਾਧੀਆਂ ਨੇ dark web ਅਤੇ ਹੋਰ ਕਈ ਸਾਧਨਾਂ ਰਾਹੀਂ ਪੇਪਰ ਵੇਚੇ



ਇਨ੍ਹਾਂ ਅਪਰਾਧੀਆਂ ਨੇ ਸੰਗਠਿਤ ਰੂਪ ਨਾਲ ਇਸ ਕੰਮ ਨੂੰ ਅੰਜ਼ਾਮ ਦਿੱਤਾ



ਪਿਛਲੇ 7 ਸਾਲਾਂ ਵਿੱਚ 15 ਰਾਜਾਂ ਵਿੱਚ 70 ਤੋਂ ਵੱਧ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ



ਰਾਜਸਥਾਨ, ਉੱਤਰ ਪ੍ਰਦੇਸ਼ , ਮੱਧ ਪ੍ਰਦੇਸ਼ , ਤੇਲੰਗਾਨਾ ਅਤੇ ਗੁਜਰਾਤ ਵਿੱਚ ਵੱਡੇ ਪੈਮਾਨੇ ਉੱਤੇ ਇਹ ਕੰਮ ਹੋਇਆ ਹੈ



ਹਰ ਜਗ੍ਹਾ ਪੇਪਰ ਲੀਕ ਦਾ ਅਲੱਗ ਰੇਟ ਹੁੰਦਾ ਹੈ