ਡਾਕਟਰ ਬਣਨ ਦੇ ਚਾਹਵਾਨਾਂ ਲਈ ਨੀਟ ਦੀ ਪ੍ਰੀਖਿਆ ਪਾਸ ਕਰਨਾ ਜ਼ਰੂਰੀ ਹੁੰਦਾ ਹੈ



ਨੀਟ ਪਾਸ ਕਰਨ ਤੋਂ ਬਾਅਦ ਹੀ ਵਿਦਿਆਰਥੀ ਮੈਡੀਕਲ ਕਾਲਜ ਵਿੱਚ ਦਾਖਲਾ ਲੈ ਕੇ ਡਾਕਟਰ ਬਣ ਸਕਦੇ ਹਨ



ਨੀਟ ਦੀ ਪ੍ਰੀਖਿਆ ਪਾਸ ਕਰਨ ਲਈ ਕਰੋ ਇਹ ਪੰਜ ਕੰਮ



ਸਭ ਤੋਂ ਪਹਿਲਾਂ ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝੋ



ਸਮੇਂ ਦੇ ਹਿਸਾਬ ਨਾਲ ਸਿਲੇਬਸ ਪਲਾਨ ਕਰੋ



ਰੋਜ਼ਾਨਾ ਪੜ੍ਹਾਈ ਲਈ ਚੈਪਟਰ ਡਿਵਾਈਡ ਕਰੋ



ਆਪਣੇ ਵੀਕ ਚੈਪਟਰ ਨੂੰ ਜਿਆਦਾ ਸਮਾਂ ਦਿਓ



ਰੈਗੂਲਰ ਬੇਸਿਸ ਉੱਤੇ ਪ੍ਰੈਕਟਿਸ ਅਤੇ ਰੀਵਿਜ਼ਨ ਕਰਦੇ ਰਹੋ



ਪੂਰੀ ਪ੍ਰੈਕਟਿਸ ਤੋਂ ਬਾਅਦ ਮੌਕ ਟੈਸਟ ਜ਼ਰੂਰ ਸੋਲਵ ਕਰੋ



ਪ੍ਰੀਖਿਆ ਪੈਟਰਨ ਅਤੇ ਸਿਲੇਬਸ ਸੰਬੰਧੀ ਅਪਡੇਟ ਰਖੋ