October Month Holidays: ਅਕਤੂਬਰ ਦੇ ਮਹੀਨੇ ਵਿੱਚ ਤਿਉਹਾਰਾਂ ਅਤੇ ਛੁੱਟੀਆਂ ਦੀ ਬਰਸਾਤ ਹੋਣ ਵਾਲੀ ਹੈ। ਇਸ ਵਿਚਾਲੇ ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਇਸ ਮਹੀਨੇ ਕਿਸ-ਕਿਸ ਦਿਨ ਛੁੱਟੀਆਂ ਹੋਣਗੀਆਂ।