ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 2026-27 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।

Published by: ਸ਼ੰਕਰ ਦਾਸ

ਇਹ ਸ਼ਡਿਊਲ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਰੀ ਕੀਤਾ ਗਿਆ ਹੈ।

Published by: ਸ਼ੰਕਰ ਦਾਸ

ਤਿੰਨਾਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ 8 ਜਨਵਰੀ ਤੋਂ 20 ਜਨਵਰੀ 2027 ਤੱਕ ਹੋਣਗੀਆਂ।

Published by: ਸ਼ੰਕਰ ਦਾਸ

8ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 5 ਮਾਰਚ ਤੋਂ 18 ਮਾਰਚ ਤੱਕ ਕਰਵਾਈਆਂ ਜਾਣਗੀਆਂ।

Published by: ਸ਼ੰਕਰ ਦਾਸ

10ਵੀਂ ਜਮਾਤ ਦੇ ਲਿਖਤੀ ਪੇਪਰ 19 ਮਾਰਚ ਤੋਂ ਸ਼ੁਰੂ ਹੋ ਕੇ 20 ਅਪ੍ਰੈਲ ਤੱਕ ਚੱਲਣਗੇ।

Published by: ਸ਼ੰਕਰ ਦਾਸ

12ਵੀਂ ਜਮਾਤ ਦੀਆਂ ਲਿਖਤੀ ਪ੍ਰੀਖਿਆਵਾਂ 5 ਮਾਰਚ ਤੋਂ 23 ਅਪ੍ਰੈਲ 2027 ਤੱਕ ਹੋਣਗੀਆਂ।

Published by: ਸ਼ੰਕਰ ਦਾਸ

10ਵੀਂ ਅਤੇ 12ਵੀਂ ਜਮਾਤ ਦੇ ਓਪਨ ਸਕੂਲ ਦੇ ਪੇਪਰ ਵੀ ਇਸ ਸ਼ਡਿਊਲ ਵਿੱਚ ਸ਼ਾਮਲ ਹਨ।

Published by: ਸ਼ੰਕਰ ਦਾਸ

ਵਿਸ਼ਿਆਂ ਅਨੁਸਾਰ ਪੂਰੀ ਡੇਟਸ਼ੀਟ ਬੋਰਡ ਵੱਲੋਂ ਵੱਖਰੇ ਤੌਰ 'ਤੇ ਜਾਰੀ ਕੀਤੀ ਜਾਵੇਗੀ।

Published by: ਸ਼ੰਕਰ ਦਾਸ

ਵਿਦਿਆਰਥੀ ਪੂਰੀ ਡੇਟਸ਼ੀਟ PSEB ਦੀ ਅਧਿਕਾਰਤ ਵੈੱਬਸਾਈਟ www.pseb.ac.in ਤੋਂ ਦੇਖ ਸਕਣਗੇ।

Published by: ਸ਼ੰਕਰ ਦਾਸ

2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੀਖਿਆਵਾਂ ਦਾ ਸ਼ਡਿਊਲ ਤਿਆਰ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਨਾ ਆਵੇ।

Published by: ਸ਼ੰਕਰ ਦਾਸ