ਐਲੀ ਅਵਰਾਮ ਨੇ ਤਾਜ਼ਾ ਗਲੈਮਰਸ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੱਤੀ ਹੈ

ਉਸ ਦੀਆਂ ਸਟਾਈਲਿਸ਼ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ

ਐਲੀ ਨੇ ਬਲੈਕ ਕਲਰ ਦੀ ਹਾਈ ਸਲਿਟ ਹੈਲਟਰ ਨੇਕ ਡਰੈੱਸ 'ਚ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ

ਐਲੀ ਨੇ ਇਸ ਪਹਿਰਾਵੇ ਵਿੱਚ ਆਪਣੇ ਕਲੀਵੇਜ ਤੇ ਬੈਕ ਨੂੰ ਜ਼ਬਰਦਸਤ ਫਲਾਂਟ ਕੀਤਾ ਹੈ

ਇਸ ਦੇ ਨਾਲ ਹੀ ਉਸ ਦੀ ਬਲੈਕ ਆਊਟਫਿਟ 'ਚ ਸਫੇਦ ਬੋ ਉਸ ਦੀ ਲੁੱਕ 'ਚ ਚਾਰ ਚੰਦ ਲਗਾ ਰਹੀ ਹੈ

ਨਿਊਡ ਮੇਕਅਪ ਤੇ ਸਟਾਈਲਿਸ਼ ਹੇਅਰ ਸਟਾਈਲ ਨਾਲ ਉਹ ਪ੍ਰਸ਼ੰਸਕਾਂ ਦਾ ਮਨ ਮੋਹ ਰਹੀ ਹੈ

ਇਸ ਬੋਲਡ ਆਊਟਫਿਟ 'ਚ ਅਭਿਨੇਤਰੀ ਨੇ ਬੈੱਡ 'ਤੇ ਲੇਟਦੇ ਹੋਏ ਕਈ ਸਿਜ਼ਲਿੰਗ ਪੋਜ਼ ਦਿੱਤੇ

ਐਲੀ ਅਵਰਾਮ ਦੀਆਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਕਮੈਂਟ ਕਰ ਰਹੇ ਹਨ

ਐਲੀ ਮਨੀਸ਼ ਪਾਲ ‘ਮਿਕੀ ਵਾਇਰਸ’ ਤੇ ਕਪਿਲ ਸ਼ਰਮਾ ਨਾਲ ‘ਕਿਸ ਕਿਸਕੋ ਪਿਆਰ ਕਰੂੰ’ 'ਚ ਨਜ਼ਰ ਆ ਚੁੱਕੀ ਹੈ

ਅਭਿਨੇਤਰੀ ਜਲਦੀ ਹੀ ਟਾਈਗਰ ਸ਼ਰਾਫ ਤੇ ਕ੍ਰਿਤੀ ਸੈਨਨ ਦੇ ਨਾਲ ਗਣਪਤ ਵਿੱਚ ਨਜ਼ਰ ਆਵੇਗੀ