ਇਸ਼ਿਤਾ ਦੱਤਾ ਆਪਣੇ ਗਲੈਮਰਸ ਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਰਹਿੰਦੀ ਹੈ ਅਦਾਕਾਰਾ ਬੋਲਡ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਵਿਚਾਲੇ ਸੁਰਖੀਆਂ ਬਟੋਰਦੀ ਰਹਿੰਦੀ ਹੈ ਹਾਲ ਹੀ 'ਚ ਇਸ਼ਿਤਾ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਹ ਬੇਹੱਦ ਕਿਲਰ ਅਵਤਾਰ 'ਚ ਪੋਜ਼ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਧਮਾਲ ਮਚਾ ਰਹੀ ਹੈ ਇਸ਼ਿਤਾ ਦੱਤਾ ਦਾ ਲੇਟੈਸਟ ਲੁੱਕ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਵਾਈਨ ਕਲਰ ਦੀ ਟੂ ਪੀਸ ਡਰੈੱਸ ਪਾਈ ਹੋਈ ਹੈ ਇਨ੍ਹਾਂ ਤਸਵੀਰਾਂ 'ਚ ਅਭਿਨੇਤਰੀ ਦਾ ਲੁੱਕ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ ਇਸ ਲੁੱਕ 'ਚ ਇਸ਼ਿਤਾ ਦੱਤਾ ਆਪਣੀਆਂ ਕਾਤਲ ਅੱਖਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਹੀ ਹੈ ਓਪਨ ਹਅਰ ਸਟਾਈਲਿਸ਼ ਤੇ ਨਿਊਡ ਮੇਕਅੱਪ ਕਰਕੇ ਅਭਿਨੇਤਰੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਇਸ਼ਿਤਾ ਨੇ ਗਲੇ 'ਚ ਹਾਰ ਤੇ ਕੰਨਾਂ 'ਚ ਈਅਰਰਿੰਗਸ ਪਾ ਕੇ ਆਪਣੀ ਲੁੱਕ ਨੂੰ ਹੋਰ ਵੀ ਨਿਖਾਰਿਆ ਹੈ