Stock Market Down: ਚੀਨ, ਜਾਪਾਨ ਅਤੇ ਦੁਨੀਆ ਭਰ 'ਚ ਕੋਵਿਡ-19 ਦੀ ਚਿੰਤਾ ਦੇ ਵਿਚਕਾਰ ਪਿਛਲੇ ਹਫਤੇ ਸ਼ੇਅਰ ਬਾਜ਼ਾਰ (Stock Market) 'ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ।