ਤਵਾਰ ਰਾਤ ਨੂੰ ਜ਼ੀ ਸਿਨੇ ਐਵਾਰਡਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਆਲੀਆ ਭੱਟ ਨੇ ਇਸ ਅੰਦਾਜ਼ 'ਚ ਖੂਬਸੂਰਤੀ ਦਾ ਜਲਵਾ ਬਿਖੇਰਿਆ। ਇਸ ਮੌਕੇ 'ਤੇ ਹਰ ਕੋਈ ਆਲੀਆ ਭੱਟ ਦੇ ਸਟਾਈਲਿਸ਼ ਟ੍ਰੈਡਿਸ਼ਨਲ ਲੁੱਕ ਦੀ ਤਾਰੀਫ ਕਰਦਾ ਨਜ਼ਰ ਆਇਆ। ਜ਼ੀ ਸਿਨੇ ਅਵਾਰਡਸ ਵਿੱਚ ਆਲੀਆ ਭੱਟ ਦਾ ਦੇਸੀ ਲੁੱਕ ਅਸਲ ਵਿੱਚ ਸ਼ਲਾਘਾਯੋਗ ਸੀ। ਆਲੀਆ ਭੱਟ ਨੇ ਜਿਵੇਂ ਹੀ ਜ਼ੀ ਸਿਨੇ ਐਵਾਰਡਜ਼ 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ। ਆਲੀਆ ਭੱਟ ਨੇ ਆਪਣੇ ਇਸ ਲੁੱਕ ਨੂੰ ਸਟੇਟਮੈਂਟ ਈਅਰਰਿੰਗਸ ਅਤੇ ਹੀਲਸ ਦੇ ਨਾਲ ਐਕਸੈਸਰਾਈਜ਼ ਕੀਤਾ। ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਸਮੋਕੀ ਅਤੇ ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਆਲੀਆ ਭੱਟ ਨੇ ਆਪਣੇ ਵਾਲਾਂ ਨੂੰ ਜੂੜੇ ਵਿੱਚ ਬੰਨ੍ਹ ਲਿਆ ਸੀ। ਆਲੀਆ ਭੱਟ ਦਾ ਇਹ ਲੁੱਕ ਕਿਸੇ ਵੀ ਈਵੈਂਟ ਅਤੇ ਵਿਆਹ ਦੇ ਫੰਕਸ਼ਨ ਲਈ ਪਰਫੈਕਟ ਹੈ। ਇਨ੍ਹਾਂ ਤਸਵੀਰਾਂ 'ਚ ਆਲੀਆ ਭੱਟ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।