ਅਦਾਕਾਰਾ ਅਨਨਿਆ ਪਾਂਡੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਹਾਲ ਹੀ 'ਚ ਅਨੰਨਿਆ ਪਾਂਡੇ ਨੇ ਆਪਣੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਬੇਹੱਦ ਗਲੈਮਰਸ ਲੁੱਕ 'ਚ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆ ਰਹੀ ਹੈ।



ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕਾਲੇ ਰੰਗ ਦੀ ਮਿੰਨੀ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।



ਤਸਵੀਰਾਂ 'ਚ ਅਨੰਨਿਆ ਪਾਂਡੇ ਆਪਣੀਆਂ ਅੱਖਾਂ ਨਾਲ ਸ਼ਰਾਰਤਾਂ ਕਰਦੀ ਨਜ਼ਰ ਆ ਰਹੀ ਹੈ।



ਅਨੰਨਿਆ ਪਾਂਡੇ ਨੇ ਪਹਿਰਾਵੇ ਦੇ ਨਾਲ ਮੈਚਿੰਗ ਬਲੈਕ ਹਾਈ ਬੂਟ ਵੀ ਪਹਿਨੇ ਹਨ।



ਅਨੰਨਿਆ ਪਾਂਡੇ ਨੇ ਆਪਣੇ ਲੁੱਕ ਨੂੰ ਈਅਰਰਿੰਗਸ ਅਤੇ ਰਿੰਗਸ ਨਾਲ ਐਕਸੈਸਰਾਈਜ਼ ਕੀਤਾ



ਇਨ੍ਹਾਂ ਤਸਵੀਰਾਂ 'ਚ ਅਨੰਨਿਆ ਪਾਂਡੇ ਕੈਮਰੇ ਲਈ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ।



ਗਲੋਸੀ ਮੇਕਅੱਪ ਦੇ ਨਾਲ ਆਪਣੇ ਵਾਲਾਂ ਨੂੰ ਪੋਨੀਟੇਲ ਵਿੱਚ ਬੰਨ੍ਹ ਕੇ ਅਨੰਨਿਆ ਪਾਂਡੇ ਨੇ ਆਪਣੀ ਖੂਬਸੂਰਤੀ ਨੂੰ ਚਾਰ ਚੰਨ ਲਾ ਦਿੱਤਾ।



ਅਨੰਨਿਆ ਪਾਂਡੇ ਦੇ ਲੱਖਾਂ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ।