ਅਦਾਕਾਰਾ ਅਵਨੀਤ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੱਕ ਵਾਰ ਫਿਰ ਤੋਂ ਉਹ ਆਪਣੇ ਰਵਾਇਤੀ ਲੁੱਕ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਵਨੀਤ ਕੌਰ ਦਾ ਸਿੰਪਲ ਲੁੱਕ ਉਸ ਨੂੰ ਕਾਫੀ ਸੂਟ ਕਰ ਰਿਹਾ ਹੈ। ਅਵਨੀਤ ਕੌਰ ਦੇਸੀ ਲੁੱਕ 'ਚ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ। ਤਸਵੀਰਾਂ 'ਚ ਅਵਨੀਤ ਕੌਰ ਹਲਕੇ ਪੀਲੇ ਰੰਗ ਦੇ ਸੂਟ 'ਚ ਸ਼ਾਨਦਾਰ ਅੰਦਾਜ਼ 'ਚ ਦਿਖਾਈ ਦੇ ਰਹੀ ਹੈ। ਅਵਨੀਤ ਕੌਰ ਨੇ ਆਪਣੇ ਇਸ ਲੁੱਕ ਨੂੰ ਮੈਚਿੰਗ ਹੂਪ ਈਅਰਰਿੰਗਸ, ਰਿੰਗਸ ਅਤੇ ਹੀਲਸ ਨਾਲ ਐਕਸੈਸਰਾਈਜ਼ ਕੀਤਾ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਵਨੀਤ ਕੌਰ ਨੇ ਬਿਨਾਂ ਕਿਸੇ ਕੈਪਸ਼ਨ ਦੇ ਤੇ ਸਿਰਫ ਕੁਝ ਇਮੋਜੀਸ ਨਾਲ ਸ਼ੇਅਰ ਕੀਤੀਆਂ ਹਨ। ਉਸ ਦੇ ਲੱਖਾਂ ਪ੍ਰਸ਼ੰਸਕ ਅਵਨੀਤ ਕੌਰ ਦੀਆਂ ਇਨ੍ਹਾਂ ਤਸਵੀਰਾਂ 'ਤੇ ਟਿੱਪਣੀ ਕਰਦੇ ਨਜ਼ਰ ਆ ਰਹੇ। ਅਵਨੀਤ ਕੌਰ ਦਾ ਇਹ ਲੁੱਕ ਕਿਸੇ ਵੀ ਫੰਕਸ਼ਨ ਤੇ ਵਿਆਹ ਸਮਾਰੋਹ ਲਈ ਪਰਫੈਕਟ ਹੈ। ਤਸਵੀਰਾਂ 'ਚ ਅਵਨੀਤ ਕੌਰ ਹਲਕੇ ਪੀਲੇ ਰੰਗ ਦੇ ਸੂਟ 'ਚ ਸ਼ਾਨਦਾਰ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।