ਵਾਈਟ ਆਫ ਸ਼ੋਲਡਰ ਗਾਊਨ 'ਚ ਦਿਸ਼ਾ ਪਟਾਨੀ ਦਿਖੀ ਬੇਹੱਦ ਖੂਬਸੂਰਤ



ਗ੍ਰੇਜ਼ੀਆ 'ਯੰਗ ਫੈਸ਼ਨ ਐਵਾਰਡਜ਼ 2024' ਦੇ ਮੌਕੇ 'ਤੇ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੇ ਲੁੱਕ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ।



ਇਸ ਮੌਕੇ ਦਿਸ਼ਾ ਪਟਾਨੀ ਵਾਈਟ ਆਊਟਫਿਟ 'ਚ ਦਿਵਾ ਵਾਂਗ ਪੋਜ਼ ਦਿੰਦੀ ਨਜ਼ਰ ਆਈ।



ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਾਨੀ ਸਫੇਦ ਆਫ ਸ਼ੋਲਡਰ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।



ਇਸ ਡੀਪ ਨੇਕ ਡਰੈੱਸ 'ਚ ਅਦਾਕਾਰਾ ਦਿਸ਼ਾ ਪਟਾਨੀ ਦਾ ਅੰਦਾਜ਼ ਵੀ ਕਾਫੀ ਸ਼ਾਨਦਾਰ ਹੈ।



ਇਨ੍ਹਾਂ ਤਸਵੀਰਾਂ 'ਚ ਦਿਸ਼ਾ ਪਟਾਨੀ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।



ਦਿਸ਼ਾ ਪਟਾਨੀ ਨੇ ਜਿਵੇਂ ਹੀ ਐਵਾਰਡ ਫੰਕਸ਼ਨ 'ਚ ਕਦਮ ਰੱਖਿਆ ਤਾਂ ਸਾਰਿਆਂ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ।



ਗਲੋਸੀ ਮੇਕਅੱਪ ਨਾਲ ਮੈਚ ਕਰਦੇ ਹੋਏ ਦਿਸ਼ਾ ਪਟਾਨੀ ਨੇ ਆਪਣੇ ਵਾਲਾਂ ਨੂੰ ਬਨ 'ਚ ਬੰਨ੍ਹਿਆ ਹੋਇਆ ਸੀ।



ਦਿਸ਼ਾ ਪਟਾਨੀ ਨੇ ਆਪਣੇ ਇਸ ਲੁੱਕ ਨੂੰ ਬਰੇਸਲੇਟ, ਹੀਲਸ ਤੇ ਚਿਹਰੇ 'ਤੇ ਇੱਕ ਪਿਆਰੀ ਮੁਸਕਰਾਹਟ ਨਾਲ ਐਕਸੈਸਰਾਈਜ਼ ਕੀਤਾ।



ਦਿਸ਼ਾ ਪਟਾਨੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਕਮੈਂਟ ਕਰਦੇ ਨਜ਼ਰ ਆ ਰਹੇ ਹਨ।