Actress: ਸੋਸ਼ਲ ਮੀਡੀਆ ਉੱਪਰ ਇਜ਼ਰਾਇਲੀ ਅਭਿਨੇਤਰੀ ਨਿਵ ਸੁਲਤਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ।
ABP Sanjha

Actress: ਸੋਸ਼ਲ ਮੀਡੀਆ ਉੱਪਰ ਇਜ਼ਰਾਇਲੀ ਅਭਿਨੇਤਰੀ ਨਿਵ ਸੁਲਤਾਨ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਅਦਾਕਾਰਾ ਨੇ ਇੱਕ ਸ਼ਖਸ਼ ਨੇ ਦੇਹਾਂਤ ਉੱਪਰ ਅਜਿਹਾ ਰਿਐਕਸ਼ਨ ਦਿੱਤਾ ਹੈ, ਜਿਸਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, ਇਜ਼ਰਾਈਲ ਦੇ ਸਭ ਤੋਂ ਵੱਡੇ ਦੁਸ਼ਮਣ ਇਸਮਾਈਲ ਹਾਨੀਆ ਦੀ ਹੱਤਿਆ ਕਰ ਦਿੱਤੀ ਗਈ ਹੈ।

ਇਜ਼ਰਾਈਲ ਨੇ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲੇ ਦਾ ਬਦਲਾ ਹਮਾਸ ਦੇ ਨੇਤਾ ਦੀ ਹੱਤਿਆ ਨਾਲ ਲੈ ਲਿਆ ਹੈ।
ABP Sanjha

ਇਜ਼ਰਾਈਲ ਨੇ 7 ਅਕਤੂਬਰ ਨੂੰ ਹੋਏ ਅੱਤਵਾਦੀ ਹਮਲੇ ਦਾ ਬਦਲਾ ਹਮਾਸ ਦੇ ਨੇਤਾ ਦੀ ਹੱਤਿਆ ਨਾਲ ਲੈ ਲਿਆ ਹੈ।

ਹੁਣ ਇਜ਼ਰਾਇਲੀ ਅਭਿਨੇਤਰੀ ਨਿਵ ਸੁਲਤਾਨ ਨੇ ਹਾਨੀਆ ਦੇ ਕਤਲ ਦੇ ਵਿਚਕਾਰ ਬੁੱਧਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ABP Sanjha

ਹੁਣ ਇਜ਼ਰਾਇਲੀ ਅਭਿਨੇਤਰੀ ਨਿਵ ਸੁਲਤਾਨ ਨੇ ਹਾਨੀਆ ਦੇ ਕਤਲ ਦੇ ਵਿਚਕਾਰ ਬੁੱਧਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ABP Sanjha

ਨਿਵ ਸੁਲਤਾਨ ਐਪਲ ਟੀਵੀ ਦੀ ਜਾਸੂਸੀ ਥ੍ਰਿਲਰ 'ਤੇਹਰਾਨ' ਵਿੱਚ ਮੋਸਾਦ ਏਜੰਟ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ।

ABP Sanjha

ਹੁਣ ਉਨ੍ਹਾਂ ਨੇ ਬੁੱਧਵਾਰ ਨੂੰ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹਮਾਸ ਦੇ ਸਿਆਸੀ ਬਿਊਰੋ ਚੀਫ ਇਸਮਾਈਲ ਹਾਨੀਆ ਦੀ ਹੱਤਿਆ ਤੋਂ ਬਾਅਦ ਇਕ ਸੰਦੇਸ਼ ਸਾਂਝਾ ਕੀਤਾ ਹੈ।

ABP Sanjha

ਕੁਝ ਘੰਟੇ ਪਹਿਲਾਂ, ਨਿਵ ਸੁਲਤਾਨ ਨੇ ਆਪਣੀ ਇੰਸਟਾ ਸਟੋਰੀ ਵਿੱਚ ਆਪਣੀ ਇੱਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਸੀ ਜਿਸ ਵਿੱਚ ਉਹ ਇੱਕ ਕੱਪ ਕੌਫੀ ਪੀਂਦੀ ਅਤੇ ਫਿਰ ਕੈਮਰੇ ਵੱਲ ਵੇਖ ਇੱਕ ਅੱਖ ਮੀਚਦੀ ਨਜ਼ਰ ਆ ਰਹੀ ਹੈ।

ABP Sanjha

ਉਹ ਵੀ ਮੁਸਕਰਾ ਰਹੀ ਸੀ ਜਿਸ ਤੋਂ ਇੰਝ ਲੱਗਦਾ ਸੀ ਜਿਵੇਂ ਉਹ ਕਿਸੇ ਨੂੰ ਛੇੜ ਰਹੀ ਹੋਵੇ। ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਹਾਨੀਆ ਦੇ ਕਤਲ ਨਾਲ ਜੋੜ ਰਹੇ ਹਨ।

ABP Sanjha

ਕਈਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਹੱਤਿਆ ਤੋਂ ਬਾਅਦ ਉਹ ਆਪਣੀ ਖੁਸ਼ੀ ਜ਼ਾਹਿਰ ਕਰ ਰਹੀ ਹੈ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਬੁੱਧਵਾਰ ਨੂੰ ਕਿਹਾ ਕਿ ਈਰਾਨ ਦੀ ਰਾਜਧਾਨੀ ਤਹਿਰਾਨ 'ਚ ਹੋਏ ਹਮਲੇ 'ਚ ਇਸਮਾਈਲ ਹਾਨੀਆ ਦੀ ਮੌਤ ਹੋ ਗਈ ਹੈ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਹਾਨੀਆ ਤਹਿਰਾਨ ਦੇ ਇੱਕ ਅਪਾਰਟਮੈਂਟ ਵਿੱਚ ਰਹਿ ਰਹੀ ਸੀ ਜਦੋਂ ਉਸ ਦੀ ਹੱਤਿਆ ਕੀਤੀ ਗਈ ਸੀ। ਉਸ ਦੇ ਨਾਲ ਹੀ ਉਸ ਦਾ ਇੱਕ ਬਾਡੀਗਾਰਡ ਵੀ ਮਾਰਿਆ ਗਿਆ ਹੈ।