ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਉਹ ਹਰ ਰੋਜ਼ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾ 'ਤੇ ਸ਼ੇਅਰ ਕਰਦੀ ਰਹਿੰਦੀ ਹੈ।



ਹਾਲ ਹੀ 'ਚ ਉਸ ਨੇ ਪਰਲ ਬਾਡੀਕੋਨ ਡਰੈੱਸ 'ਚ ਆਪਣੀਆਂ ਸਟਾਈਲਿਸ਼ ਤਸਵੀਰਾਂ ਪੋਸਟ ਕੀਤੀਆਂ ਹਨ।



ਹਿਨਾ ਖਾਨ ਨੂੰ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਉਹ ਦਿਨੋਂ-ਦਿਨ ਸਟਾਈਲਿਸ਼ ਹੁੰਦੀ ਜਾ ਰਹੀ ਹੈ।



ਪਰਲ ਬਾਡੀਕੋਨ ਡਰੈੱਸ 'ਚ ਅਦਾਕਾਰਾ ਹਿਨਾ ਖਾਨ ਕਾਫੀ ਗਲੈਮਰਸ ਲੱਗ ਰਹੀ ਹੈ।



ਅਦਾਕਾਰਾ ਆਫ ਸ਼ੋਲਡਰ ਡਰੈੱਸ 'ਚ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀ ਹੈ।



ਅਭਿਨੇਤਰੀ ਨੇ ਆਪਣੇ ਇਸ ਲੁੱਕ ਨੂੰ ਨਿਊਡ ਮੇਕਅਪ ਅਤੇ ਸਾਫ਼ਟ ਕਰਲਡ ਹੇਅਰ ਨਾਲ ਪੂਰਾ ਕੀਤਾ ਹੈ।



ਹਿਨਾ ਖਾਨ ਵੱਖ-ਵੱਖ ਪੋਜ਼ ਦੇ ਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ।



ਹਿਨਾ ਨੇ ਐਕਸੈਸਰੀਜ਼ ਨੂੰ ਸਕਿਪ ਕਰਦੇ ਹੋਏ ਸਿਰਫ਼ ਲੰਬੇ ਈਅਰਰਿੰਗਸ ਕੈਰੀ ਕੀਤੇ ਹਨ।



ਹਿਨਾ ਖਾਨ ਆਪਣੀ ਅਦਾਕਾਰੀ ਦੇ ਨਾਲ-ਨਾਲ ਲੁੱਕ ਦੇ ਕਾਰਨ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।