ਮੁਸ਼ਹੂਰ ਗਾਇਕ ਅਦਾਕਰਾ, ਗਾਇਕ ਰਾਜਵੀਰ ਜਵੰਧਾ ਨੂੰ ਲੈਕੇ ਵੱਡੀ ਖ਼ਬਰ ਸਾਹਮਣੇ ਆਈ ਹੈ

Published by: ਏਬੀਪੀ ਸਾਂਝਾ

ਰਾਜਵੀਰ ਜਵੰਧਾ ਦਾ ਬੱਦੀ ਵਿਖੇ ਭਿਆਨਕ ਐਕਸੀਡੈਂਟ ਹੋ ਗਿਆ ਹੈ

Published by: ਏਬੀਪੀ ਸਾਂਝਾ

ਇਸ ਵੇਲੇ ਉਨ੍ਹਾਂ ਦਾ ਫੋਰਟਿਸ ਹਸਪਤਾਲ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਿਰ ਅਤੇ ਪੱਸਲੀਆਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਉਨ੍ਹਾਂ ਦਾ ਬ੍ਰੇਨ ਵੀ ਡੈੱਡ ਹੋ ਗਿਆ ਹੈ

ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਉਸ ਦੌਰਾਨ ਉਨ੍ਹਾਂ ਨੂੰ ਹਾਰਟ ਅਟੈਕ ਆਇਆ ਸੀ

Published by: ਏਬੀਪੀ ਸਾਂਝਾ

ਇਸ ਵੇਲੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ

Published by: ਏਬੀਪੀ ਸਾਂਝਾ

ਜਿਵੇਂ ਹੀ ਉਨ੍ਹਾਂ ਦੇ ਹਾਦਸੇ ਵਿੱਚ ਜ਼ਖ਼ਮੀ ਹੋਣ ਬਾਰੇ ਪਤਾ ਲੱਗਿਆ ਤਾਂ ਕਨਵਰ ਗਰੇਵਾਲ ਸਣੇ ਮਸ਼ਹੂਰ ਗਾਇਕ ਹਸਪਤਾਲ ਪਹੁੰਚੇ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਿਆਸੀ ਜਗਤ ਤੋਂ ਵੀ ਉਨ੍ਹਾਂ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ

Published by: ਏਬੀਪੀ ਸਾਂਝਾ

ਪਰ ਇਸ ਵੇਲੇ ਜਿਹੜੇ ਖ਼ਬਰ ਮਿਲੀ ਹੈ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ

Published by: ਏਬੀਪੀ ਸਾਂਝਾ