Pop Singer Shakira Hospitalised: ਕੋਲੰਬੀਆ ਦੀ ਗਾਇਕਾ-ਗੀਤਕਾਰ ਸ਼ਕੀਰਾ ਬਾਰੇ ਅਹਿਮ ਖ਼ਬਰ ਆ ਰਹੀ ਹੈ। ਦਰਅਸਲ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਹੈ।