Actress Accused Youth Leader: 'ਫਾਈਵ ਸਟਾਰ ਹੋਟਲ ਵਿੱਚ ਕਮਰਾ ਬੁੱਕ ਕੀਤਾ ਹੈ, ਜੇਕਰ ਚਾਹੋ ਤਾਂ ਆ ਜਾਣਾ', ਇਹ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਪੱਤਰਕਾਰ ਰਿਨੀ ਐਨ ਜਾਰਜ ਦੇ ਦੋਸ਼ ਹਨ, ਜਿਨ੍ਹਾਂ ਨੇ ਨੌਜਵਾਨ ਨੇਤਾ 'ਤੇ ਗੰਭੀਰ ਦੋਸ਼ ਲਗਾਏ ਹਨ।