ਦਿੱਲੀ ਦੇ ਕਾਨਸਰਟ ਦੌਰਾਨ ਜੈਸਮਿਨ ਸੈਂਡਲਸ ਨੇ ਆਪਣੀ ਮੰਗਣੀ ਦਾ ਐਲਾਨ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ।

Published by: ਸ਼ੰਕਰ ਦਾਸ

ਮੰਗਣੀ ਦੇ ਐਲਾਨ ਤੋਂ ਬਾਅਦ ਜੈਸਮਿਨ ਨੇ ਆਪਣੀ ਐਂਗੇਜਮੈਂਟ ਰਿੰਗ ਵੀ ਦਿਖਾਈ।

Published by: ਸ਼ੰਕਰ ਦਾਸ

ਇਸੇ ਮੌਕੇ ਉਨ੍ਹਾਂ ਨੇ ਪਹਿਲੀ ਵਾਰ ਆਪਣੇ ਮੰਗੇਤਰ ਨੂੰ ਸਭ ਨਾਲ ਮਿਲਵਾਇਆ।

Published by: ਸ਼ੰਕਰ ਦਾਸ

ਮੁਸਕੁਰਾਉਂਦੇ ਹੋਏ ਜੈਸਮਿਨ ਨੇ ਕਿਹਾ, **This is my man

Published by: ਸ਼ੰਕਰ ਦਾਸ

ਉਨ੍ਹਾਂ ਦੇ ਮੰਗੇਤਰ ਦਾ ਨਾਮ ਸ਼ੇਖਰ ਚੌਧਰੀ ਹੈ।

Published by: ਸ਼ੰਕਰ ਦਾਸ

ਦੋਵਾਂ ਨੇ ਲੰਬੇ ਸਮੇਂ ਤੱਕ ਆਪਣੇ ਰਿਸ਼ਤੇ ਨੂੰ ਨਿੱਜੀ (ਪ੍ਰਾਈਵੇਟ) ਰੱਖਿਆ।

Published by: ਸ਼ੰਕਰ ਦਾਸ

ਜੈਸਮਿਨ ਪਹਿਲਾਂ ਦੱਸ ਚੁੱਕੀ ਹੈ ਕਿ ਉਹ ਕਰੀਬ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ।

Published by: ਸ਼ੰਕਰ ਦਾਸ

ਇਸ ਤੋਂ ਪਹਿਲਾਂ ਜੈਸਮਿਨ ਦਾ ਨਾਮ ਗਾਇਕ ਗੈਰੀ ਸੰਧੂ ਨਾਲ ਵੀ ਜੋੜਿਆ ਜਾਂਦਾ ਰਿਹਾ ਸੀ।

Published by: ਸ਼ੰਕਰ ਦਾਸ

ਹੁਣ ਸ਼ੇਖਰ ਨਾਲ ਜੈਸਮਿਨ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਦਿੱਤੀ ਹੈ।

Published by: ਸ਼ੰਕਰ ਦਾਸ

ਹੁਣ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਦੀ ਤਾਰੀਖ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

Published by: ਸ਼ੰਕਰ ਦਾਸ