ਰਕੁਲਪ੍ਰੀਤ ਸਿੰਘ ਅੱਜਕਲ ਬਾਲੀਵੁੱਡ 'ਚ ਇੱਕ ਸਨਸਨੀ ਬਣ ਚੁੱਕੀ ਹੈ

ਰਕੁਲ ਨੇ ਇੱਕ ਵਾਰ ਫਿਰ ਆਪਣੇ ਬੌਸ ਲੇਡੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ

ਤਸਵੀਰਾਂ 'ਚ ਰਕੁਲ ਦਾ ਅੰਦਾਜ਼ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ

ਰਕੁਲ ਨੇਵੀ ਬਲੂ ਕਲਰ ਦੇ ਓਵਰਸਾਈਜ਼ ਬਲੇਜ਼ਰ ਤੇ ਟਰਾਊਜ਼ਰ 'ਚ ਕਿਲਰ ਲੁੱਕ 'ਚ ਨਜ਼ਰ ਆ ਰਹੀ ਹੈ

ਰਕੁਲ ਦੇ ਇਸ ਪਹਿਰਾਵੇ ਵਿੱਚ ਚਿੱਟੀਆਂ ਪੱਟੀਆਂ ਦੇ ਨਾਲ ਸਟੱਡਾਂ ਡਿਟੇਲਸ ਵੀ ਸ਼ਾਮਿਲ ਹਨ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਕੁਲਪ੍ਰੀਤ ਨੇ ਉਨ੍ਹਾਂ ਨੂੰ ਕੈਪਸ਼ਨ ਦਿੱਤਾ ਹੈ

ਉਸ ਨੇ ਲਿਖਿਆ ‘ਤੁਸੀਂ ਨਾ ਕਦੇ ਹਾਰਦੇ ਹੋ ਅਤੇ ਨਾ ਹੀ ਜਿੱਤਦੇ ਹੋ.. ਤੁਸੀਂ ਹਮੇਸ਼ਾ ਸਿੱਖਦੇ ਹੋ’

ਰਕੁਲ ਨੇ ਮੈਸੀ ਹੇਅਰ ਲੁੱਕ ਦੇ ਨਾਲ ਸਮੋਕੀ ਮੇਕਅੱਪ ਕੀਤਾ ਹੋਈਆ ਹੈ

ਰਕੁਲਪ੍ਰੀਤ ਦੇ ਸਵੈਗ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਰਕੁਲ ਨੇ ਆਪਣੇ ਇਸ ਲੁੱਕ ਨੂੰ ਈਅਰਰਿੰਗਸ, ਰਿੰਗ ਤੇ ਬਲੈਕ ਬੂਟ ਨਾਲ ਪੂਰਾ ਕੀਤਾ