ਭੋਜਪੁਰੀ ਅਦਾਕਾਰਾ ਨੇਹਾ ਮਲਿਕ ਇਨ੍ਹੀਂ ਦਿਨੀਂ ਦੁਬਈ ਵਿੱਚ ਹੈ।

ਨੇਹਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ।

ਜਿਸ 'ਚ ਉਹ ਡੀਪ ਨੇਕ ਬਾਡੀਕੋਨ ਡਰੈੱਸ 'ਚ ਆ ਰਹੀ ਨਜ਼ਰ।

ਨੇਹਾ ਦਾ ਬੇਹੱਦ ਹੌਟ ਅਤੇ ਕਿਲਰ ਲੁੱਕ ਦੇਖਣ ਨੂੰ ਮਿਲ ਰਿਹਾ।

ਨੇਹਾ ਬਲੂ ਪ੍ਰਿੰਟਿਡ ਬੈਕਲੇਸ ਡਰੈੱਸ ਪਹਿਨੀ ਨਜ਼ਰ ਆ ਰਹੀ ਹੈ।

ਡਰੈੱਸ ਨਾਲ ਉਸਨੇ ਕਾਲੇ ਚਸ਼ਮੇ ਅਤੇ ਭੂਰੇ ਰੰਗ ਦੀ ਹਾਈ ਹੀਲ ਪਹਿਨੀ।

ਨੇਹਾ ਦਾ ਵੱਖਰਾ ਪੋਜ਼ ਅਤੇ ਸ਼ਾਨਦਾਰ ਐਕਸਪ੍ਰੈਸ ਦੇਖਣ ਨੂੰ ਮਿਲ ਰਿਹਾ ਹੈ।

ਨੇਹਾ ਮਲਿਕ ਦੀਆਂ ਤਸਵੀਰਾਂ 'ਤੇ ਹੁਣ ਤੱਕ ਹਜ਼ਾਰਾਂ ਲਾਈਕਸ ਆ ਚੁੱਕੇ ਹਨ।

ਨੇਹਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2012 ਵਿੱਚ ਮਾਡਲਿੰਗ ਰਾਹੀਂ ਕੀਤੀ ।

ਅਦਾਕਾਰਾ ਹੁਣ ਸੋਸ਼ਲ ਮੀਡੀਆ ਸਟਾਰ ਵੀ ਬਣ ਗਈ ਹੈ।