ਟ੍ਰੇਡਿਸ਼ਨਲ ਲੁੱਕ 'ਚ ਮੋਨਾਲੀਸਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਰੈਡ ਕਲਰ ਦੀ ਸਾੜੀ ਵਿੱਚ ਮੋਨਾਲੀਸਾ ਦਾ ਸ਼ਾਨਦਾਰ ਅੰਦਾਜ਼

ਲਾਇਟ ਮੇਕਅੱਪ ਅਤੇ ਖੁੱਲ੍ਹੇ ਵਾਲਾਂ 'ਚ ਮੋਨਾਲੀਸਾ ਦਾ ਲੁੱਕ ਪਰਫੈਕਟ

ਟ੍ਰੇਡਿਸ਼ਨਲ ਲੁੱਕ 'ਚ ਮੋਨਾਲੀਸਾ ਦਾ ਗਲੈਮਰਸ ਅੰਦਾਜ਼

ਮੋਨਾਲੀਸਾ ਦੇ ਇਸ ਰਵਾਇਤੀ ਲੁੱਕ ਨੂੰ ਫੈਨਜ਼ ਨੇ ਕੀਤਾ ਕਾਫੀ ਪਸੰਦ

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਫ਼ੈਨਜ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ।

ਮੋਨਾਲੀਸਾ ਨੇ ਕੈਰੀ ਕੀਤੀ ਆਊਟਫਿਟ ਦੇ ਕਲਰ ਦੀ ਜਵੈਲਰੀ

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।

ਮੋਨਾਲੀਸਾ ਦੇ ਫ਼ੈਨਜ ਉਸ ਨੂੰ ਹਰ ਲੁੱਕ 'ਚ ਪਸੰਦ ਕਰਦੇ ਹਨ

ਫ਼ੈਨਜ ਨੂੰ ਮੋਨਾਲੀਸਾ ਦਾ ਦੇਸੀ ਲੁੱਕ ਸਭ ਤੋਂ ਜ਼ਿਆਦਾ ਪਸੰਦ ਹੈ