ਹਿਨਾ ਖਾਨ ਇੱਕ ਪੂਰੀ ਤਰ੍ਹਾਂ ਫੈਸ਼ਨਿਸਟਾ ਹੈ

ਉਹ ਹਰ ਰੋਜ਼ ਇੰਸਟਾਗ੍ਰਾਮ 'ਤੇ ਆਪਣੀਆਂ ਫੈਸ਼ਨ ਡਾਇਰੀਆਂ ਦੇ ਸਨਿੱਪਟ ਸ਼ੇਅਰ ਕਰਦੀ ਰਹਿੰਦੀ ਹੈ

ਹਿਨਾ ਬਲੈਕ ਮੈਟਲਿਕ ਸਟਾਈਲ ਵਾਲੀ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ

ਹਿਨਾ ਨੇ ਕੰਧ ਉੱਤੇ ਲੱਗੇ ਸ਼ੀਸ਼ੇ ਰਾਹੀਂ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਪੋਜ਼ ਦਿੱਤੇ ਹਨ

ਹਿਨਾ ਬਲੈਕ ਕਾਰਸੇਟ ਕ੍ਰੌਪ ਟਾਪ 'ਚ ਸਲੀਵਲੇਸ ਡਿਟੇਲਸ ਦੇ ਨਾਲ ਬਹੁਤ ਖੂਬਸੂਰਤ ਲੱਗ ਰਹੀ ਸੀ

ਸੋਸ਼ਲ ਮੀਡੀਆ 'ਤੇ ਹਿਨਾ ਖਾਨ ਦੇ ਲੱਖਾਂ ਪ੍ਰਸ਼ੰਸਕ ਹਨ

ਜੋ ਉਸ ਦੀਆਂ ਤਸਵੀਰਾਂ 'ਤੇ ਪਿਆਰ ਅਤੇ ਕੁਮੈਂਟ ਕਰਦੇ ਨਜ਼ਰ ਆ ਰਹੇ ਹਨ

ਹਿਨਾ ਨੇ ਆਕਸੀਡਾਈਜ਼ਡ ਗੋਲਡਨ ਨੇਕ ਚੋਕਰ ਪਹਿਨ ਕੇ ਪੋਜ਼ ਦਿੱਤੇ

ਹਿਨਾ ਨੇ ਮਾਂਗ ਟਿੱਕਾ ਤੇ ਇੱਕ ਹੱਥ 'ਚ ਕਿਊਰੀਓ ਕਾਟੇਜ ਦੀਆਂ ਚੂੜੀਆਂ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ

ਹਿਨਾ ਨੇ ਕੈਪਸ਼ਨ 'ਚ ਲਿਖਿਆ, 'ਦੀਵਾਰ 'ਤੇ ਸ਼ੀਸ਼ੇ ਸ਼ੀਸ਼ਾ'