ਮੌਨੀ ਰਾਏ ਨੇ ਆਪਣੀ ਮਿਹਨਤ ਦੇ ਦਮ 'ਤੇ ਕਰੋੜਾਂ ਦੀ ਕਮਾਈ ਕੀਤੀ ਹੈ ।

ਮੌਨੀ ਰਾਏ ਨੇ ਆਪਣੇ ਕਰੀਅਰ ਦੀ ਸ਼ੁਰੂਆਤ 'ਕਿਉਂਕੀ ਸਾਸ ਭੀ ਕਭੀ ਬਹੂ ਥੀ' ਨਾਲ ਕੀਤੀ ਸੀ।

ਰਿਪੋਰਟ ਮੁਤਾਬਕ ਮੌਨੀ ਰਾਏ ਦੀ 2022 'ਚ ਕੁੱਲ ਜਾਇਦਾਦ 40 ਕਰੋੜ ਦੱਸੀ ਗਈ ਹੈ।

ਮੌਨੀ ਇੱਕ ਮਿਊਜ਼ਿਕ ਵੀਡੀਓ ਵਿੱਚ ਕੰਮ ਕਰਨ ਲਈ ਮੋਟੀ ਰਕਮ ਵਸੂਲਦੀ ਹੈ

ਮੌਨੀ ਫਿਲਮ ਅਤੇ ਮਿਊਜ਼ਿਕ ਵੀਡੀਓ ਲਈ 50 ਲੱਖ ਤੋਂ 1 ਕਰੋੜ ਰੁਪਏ ਚਾਰਜ ਕਰਦੀ ਹੈ

ਮੌਨੀ ਕੋਲ ਇੱਕ ਮਰਸੀਡੀਜ਼ GLS 350d ਹੈ, ਜਿਸ ਦੀ ਕੀਮਤ 1.35 ਕਰੋੜ ਰੁਪਏ ਹੈ।

ਮੌਨੀ ਦੇ ਮੁੰਬਈ ਵਿੱਚ ਦੋ ਅਪਾਰਟਮੈਂਟ ਹਨ

ਮੌਨੀ ਕੋਲ 67 ਲੱਖ ਦੀ ਮਰਸੀਡੀਜ਼ ਬੈਂਜ਼ ਈ ਕਲਾਸ ਹੈ।

ਮੌਨੀ ਰਾਏ ਰਿਐਲਿਟੀ ਸ਼ੋਅ ਦੇ ਜੱਜ ਲਈ 6 ਲੱਖ ਰੁਪਏ ਚਾਰਜ ਕਰਦੀ ਹੈ



ਮੌਨੀ ਰਾਏ ਨੇ ਇਸ ਸਾਲ ਸੂਰਜ ਨਾਂਬਿਆਰ ਨਾਲ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ।