ਟੀਵੀ ਅਦਾਕਾਰਾ ਅਵਨੀਤ ਕੌਰ ਵੀ ਸੋਸ਼ਲ ਮੀਡੀਆ ਦੀ ਇੱਕ ਵੱਡੀ ਸਟਾਰ ਹੈ ਅਵਨੀਤ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ 'ਚ ਅਵਨੀਤ ਨੇ ਸ਼ਾਰਟ ਡਰੈੱਸ 'ਚ ਆਪਣੇ ਸਟਾਈਲ ਦਾ ਜਲਵਾ ਬਿਖੇਰਿਆ ਹੈ ਇਨ੍ਹਾਂ ਤਸਵੀਰਾਂ 'ਚ ਅਵਨੀਤ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਵਨੀਤ ਦੀਆਂ ਇਨ੍ਹਾਂ ਤਸਵੀਰਾਂ ਨਾਲ ਇੰਸਟਾਗ੍ਰਾਮ ਦਾ ਪਾਰਾ ਵੀ ਚੜ੍ਹ ਗਿਆ ਹੈ ਅਵਨੀਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਵਨੀਤ ਦੇ ਇੰਸਟਾਗ੍ਰਾਮ 'ਤੇ 32 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ ਅਵਨੀਤ ਕੌਰ ਨੇ ਮਹਿਜ਼ 21 ਸਾਲਾਂ ਵਿੱਚ ਪ੍ਰਸਿੱਧੀ ਦਾ ਵੱਡਾ ਮੁਕਾਮ ਹਾਸਲ ਕੀਤਾ ਹੈ ਅਵਨੀਤ ਨੇ 'ਡਾਂਸ ਇੰਡੀਆ ਡਾਂਸ ਲਿਟਲ ਮਾਸਟਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਇਸ ਤੋਂ ਬਾਅਦ ਅਵਨੀਤ ਨੇ ਸੀਰੀਅਲ 'ਮੇਰੀ ਮਾਂ' ਨਾਲ ਟੀਵੀ ਦੀ ਦੁਨੀਆ 'ਚ ਕਦਮ ਰੱਖਿਆ