ਅੰਕਿਤਾ ਲੋਖੰਡੇ ਅੱਜ ਕਰੋੜਾਂ ਦੇ ਘਰ ਤੋਂ ਲੈ ਕੇ ਕਰੋੜਾਂ ਦੀ ਕਾਰ ਦੀ ਮਾਲਕ ਹੈ।

ਪਵਿੱਤਰ ਰਿਸ਼ਤਾ ਸੀਰੀਅਲ ਨਾਲ ਅੰਕਿਤਾ ਨੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਅੰਕਿਤਾ ਇੱਕ ਐਪੀਸੋਡ ਲਈ 1.5 ਲੱਖ ਰੁਪਏ ਚਾਰਜ ਕਰਦੀ ਹੈ।

ਟੀਵੀ ਸੀਰੀਅਲ ਹੀ ਨਹੀਂ ਹੁਣ ਅੰਕਿਤਾ ਫਿਲਮਾਂ 'ਚ ਵੀ ਨਜ਼ਰ ਆਉਣ ਲੱਗੀ ਹੈ।

ਅੰਕਿਤਾ ਲੋਖੰਡੇ ਮਣੀਕਰਨਿਕਾ ਅਤੇ ਬਾਗੀ 3 ਵਿੱਚ ਨਜ਼ਰ ਆ ਚੁੱਕੀ ਹੈ।

ਅੰਕਿਤਾ ਨੇ ਇਨ੍ਹਾਂ ਫਿਲਮਾਂ ਲਈ ਮੋਟੀ ਰਕਮ ਵਸੂਲੀ ਸੀ।

ਵਿਆਹ ਤੋਂ ਬਾਅਦ ਅੰਕਿਤਾ 8BHK ਅਪਾਰਟਮੈਂਟ 'ਚ ਸ਼ਿਫਟ ਹੋ ਗਈ ਹੈ, ਜਿਸ ਦੀ ਕੀਮਤ ਕਰੋੜਾਂ 'ਚ ਦੱਸੀ ਜਾਂਦੀ ਹੈ।

ਰਿਪੋਰਟ ਮੁਤਾਬਕ ਵਿੱਕੀ ਨੇ ਅੰਕਿਤਾ ਨੂੰ 50 ਕਰੋੜ ਦਾ ਵਿਲਾ ਵੀ ਗਿਫਟ ਕੀਤਾ ਹੈ।

ਅੰਕਿਤਾ ਲੋਖੰਡੇ ਦੇ ਕੋਲ Jaguar XJ ਅਤੇ Porche 718 ਵਰਗੀਆਂ ਕਾਰਾਂ ਹਨ।

ਅਦਾਕਾਰਾ ਦੀ ਕੁੱਲ ਜਾਇਦਾਦ 22 ਕਰੋੜ ਰੁਪਏ ਦੱਸੀ ਜਾਂਦੀ ਹੈ।