ਨੁਸਰਤ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨੂੰ ਲੈ ਕੇ ਅਕਸਰ ਚਰਚਾ 'ਚ ਰਹਿੰਦੀ ਹੈ

ਉਹ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਨ ਬਣਾਉਂਦੀ ਰਹਿੰਦੀ ਹੈ

ਨੁਸਰਤ ਜਹਾਂ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ

ਤਸਵੀਰਾਂ 'ਚ ਅਭਿਨੇਤਰੀ ਦਾ ਵਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਤਸਵੀਰਾਂ 'ਚ ਉਸ ਦਾ ਹਰ ਇੱਕ ਅੰਦਾਜ ਕਾਤਲ ਲੱਗ ਰਿਹਾ ਹੈ

ਉਸ ਦੀਆਂ ਤਸਵੀਰਾਂ ਤੋਂ ਨਜ਼ਰਾਂ ਹੱਟਾ ਪਾਉਂਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ

ਸਾਹਮਣੇ ਆਈਆਂ ਤਸਵੀਰਾਂ 'ਚ ਨੁਸਰਤ ਜਹਾਂ ਪੀਲੇ ਰੰਗ ਦੇ ਲਹਿੰਗਾ 'ਚ ਨਜ਼ਰ ਆ ਰਹੀ ਹੈ

ਨੁਸਰਤ ਦੀਆਂ ਤਸਵੀਰਾਂ ਨੂੰ ਕੁਝ ਹੀ ਸਮੇਂ 'ਚ ਢਾਈ ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ

ਕੋਈ ਉਸ ਨੂੰ ਨੂਰ ਜਹਾਂ ਦੱਸ ਰਿਹਾ ਹੈ ਅਤੇ ਕੋਈ ਉਸ ਦੀ ਲੁੱਕ ਨੂੰ ਕਿਲਰ ਦੱਸ ਰਿਹਾ ਹੈ

ਨੁਸਰਤ ਦੀਆਂ ਫੋਟੋਆਂ ਦੀ ਜਿੰਨੀ ਤਾਰੀਫ ਕਰੋ, ਓਨੀ ਹੀ ਘੱਟ ਹੋਵੇਗੀ