ਨੋਰਾ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਆਪਣੀ ਫੈਸ਼ਨ ਡਾਇਰੀ ਤੋਂ ਸਨਿੱਪਟ ਸ਼ੇਅਰ ਕਰਦੀ ਰਹਿੰਦੀ ਹੈ

ਭਾਵੇਂ ਇਹ ਗਾਊਨ ਹੋਵੇ ਜਾਂ ਸਾੜ੍ਹੀ, ਨੋਰਾ ਕਿਸੇ ਵੀ ਪਹਿਰਾਵੇ ਨੂੰ ਨਿਖਾਰ ਸਕਦੀ ਹੈ

ਹਾਲ ਹੀ ਵਿੱਚ ਨੋਰਾ ਨੇ ਰੈੱਡ ਗਾਊਨ ਵਿੱਚ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ

ਨੋਰਾ ਨੇ ਫੈਸ਼ਨ ਡਿਜ਼ਾਈਨਰ ਹਾਊਸ ਫਾਲਗੁਨੀ ਸ਼ੇਨ ਪੀਕੌਕ ਲਈ ਮਿਊਜ਼ ਦੀ ਭੂਮਿਕਾ ਨਿਭਾਈ

ਨੋਰਾ ਦੇ ਰੈੱਡ ਗਾਊਨ ਵਿੱਚ ਇੱਕ ਥਾਈ ਹਾਈ ਸਲਿਟ ਵੀ ਸੀ

ਗੋਲਡਨ ਸਟੇਟਮੈਂਟ ਨੇਕ ਚੋਕਰ 'ਚ ਨੋਰਾ ਨੇ ਸ਼ਾਨਦਾਰ ਪੋਜ਼ ਦਿੱਤਾ

ਨੋਰਾ ਨੇ ਆਪਣੇ ਵਾਲਾਂ ਨੂੰ ਇੱਕ ਪੋਨੀਟੇਲ ਵਿੱਚ ਬੰਨ੍ਹਿਆ ਹੋਈਆ ਸੀ

ਨੋਰਾ ਨੇ ਨਿਊਡ ਆਈਸ਼ੈਡੋ ਤੇ ਪੇਸਟਲ ਰੈੱਡ ਲਿਪਸਟਿਕ ਦੇ ਸ਼ੇਡ ਨਾਲ ਆਪਣੇ ਆਪ ਨੂੰ ਤਿਆਰ ਕੀਤਾ

ਨੋਰਾ ਫਤੇਹੀ ਦੇ ਸੋਸ਼ਲ ਮੀਡੀਆ 'ਤੇ ਲੱਖਾਂ ਪ੍ਰਸ਼ੰਸਕ ਹਨ, ਜੋ ਉਸ ਦੀ ਲੁੱਕ ਨੂੰ ਬਹੁਤ ਪਸੰਦ ਕਰਦੇ ਹਨ

ਨੋਰਾ ਆਪਣੇ ਲੁੱਕ, ਸਟਾਈਲ, ਡਾਂਸ ਮੂਵਜ਼ ਅਤੇ ਹੌਟਨੈੱਸ ਲਈ ਜਾਣੀ ਜਾਂਦੀ ਹੈ