ਹੁਮਾ ਨੇ ਆਪਣੇ ਲੁੱਕ ਨੂੰ ਬੇਸਿਕ ਅਤੇ ਸ਼ਾਨਦਾਰ ਰੱਖਿਆ ਉਸਨੇ ਸਕਾਈ ਬਲੂ ਰੰਗ ਦਾ ਫਲੋਰਲ ਪ੍ਰਿੰਟਿਡ ਟਿਊਨਿਕ ਸੂਟ ਪਾਇਆ ਹੋਇਆ ਸੀ ਹੁਮਾ ਇਨ੍ਹੀਂ ਦਿਨੀਂ ਆਪਣੀ ਫਿਲਮ ਡਬਲ ਐਕਸਐੱਲ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ ਅਭਿਨੇਤਰੀ ਨੂੰ ਹਾਲ ਹੀ 'ਚ ਇੱਕ ਸੁੰਦਰ ਫੁੱਲਦਾਰ ਕੁੜਤਾ, ਮੈਚਿੰਗ ਪੈਂਟ ਤੇ ਦੁਪੱਟੇ 'ਚ ਦੇਖਿਆ ਗਿਆ ਸੀ ਹੁਮਾ ਨੇ ਆਪਣੇ ਕੁੜਤੇ ਨੂੰ ਮੈਚਿੰਗ ਪਲਾਜ਼ੋ ਪੈਂਟ ਤੇ ਢਾਈ ਵਾਲੇ ਆਰਗੇਨਜ਼ਾ ਦੁਪੱਟਾ ਨਾਲ ਪੇਅਰ ਕੀਤਾ ਸੀ ਉਸਦਾ ਇਹ ਪਹਿਰਾਵਾ ਗੋਪੀ ਵੈਦ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਸਨਮ ਰਤਨਸੀ ਦੁਆਰਾ ਸਟਾਈਲ ਕੀਤਾ ਗਿਆ ਹੈ ਹੁਮਾ ਨੇ ਆਪਣੇ ਲੁੱਕ ਨੂੰ ਵੱਡੇ ਸਿਲਵਰ ਸਟੇਟਮੈਂਟ ਰਿੰਗਾਂ ਨਾਲ ਸਜਾਇਆ ਉਸ ਦੇ ਸੁੰਦਰ ਆਕਸੀਡਾਈਜ਼ਡ ਈਅਰਰਿੰਗਸ ਉਸ ਦੇ ਪਹਿਰਾਵੇ ਦੇ ਨਾਲ ਸ਼ਾਨਦਾਰ ਲਗ ਰਹੇ ਹਨ ਜੁੱਤੀਆਂ ਲਈ ਅਭਿਨੇਤਰੀ ਨੇ ਕਢਾਈ ਵਾਲੀ ਗੋਲਡਨ ਜੁੱਤੀਆਂ ਪਹਿਨੀਆਂ ਸਨ