'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦੇ ਕਈ ਕਿਰਦਾਰਾਂ ਵਿੱਚੋਂ ਇੱਕ ਹੈ ਅਰਾਧਨਾ

ਬਲੈਕ ਮੋਨੋਕਿਨੀ ਵਿੱਚ ਆਰਾਧਨਾ ਸ਼ਰਮਾ ਨੇ ਫਲਾਂਟ ਕੀਤਾ ਤੋਡ਼ ਫਿਗਰ

ਅਰਾਧਨਾ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੇ ਗਲੈਮਰਸ ਲੁੱਕ ਨਾਲ ਭਰਿਆ

ਅਰਾਧਨਾ ਦਾ ਲੁੱਕ ਫੈਨਜ਼ ਨੂੰ ਬਣਾ ਰਿਹਾ ਦੀਵਾਨਾ

ਅਰਾਧਨਾ ਅਕਸਰ ਬਰੇਲੇਟ ਡਰੈੱਸ 'ਚ ਨਜ਼ਰ ਆਉਂਦੀ ਹੈ

ਅਰਾਧਨਾ ਇਸ ਬਲੈਕ ਬ੍ਰੇਲੇਟ ਅਤੇ ਸਕਿਨ ਕਲਰ 'ਚ ਕਹਿਰ ਢਾਹ ਰਹੀ ਹੈ।

ਅਰਾਧਨਾ ਸ਼ਰਮਾ ਦੇ ਲੁੱਕ ਟਰੈਡੀ ਅਤੇ ਸਟਨਿੰਗ ਹੁੰਦੇ ਹਨ।

ਬਾਥਟਬ 'ਚ ਅਰਾਧਨਾ ਸ਼ਰਮਾ ਦਾ ਇਹ ਬੋਲਡ ਲੁੱਕ ਕਾਫੀ ਵਾਇਰਲ ਹੋਇਆ ਸੀ

ਅਰਾਧਨਾ ਸ਼ਰਮਾ ਦੇ ਲੁੱਕ ਟਰੈਡੀ ਅਤੇ ਸਟਨਿੰਗ ਹੁੰਦੇ ਹਨ।

ਅਰਾਧਨਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।