ਰਸ਼ਮੀ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਗਲੈਮਰਸ ਤਸਵੀਰਾਂ । ਰਸ਼ਮੀ ਨੇ ਬ੍ਰਾਉਨ ਕਲਰ ਦੀ ਡੀਪ ਨੇਕ ਥਾਈ ਹਾਈ ਸਲਿਟ ਡਰੈੱਸ ਪਹਿਨੀ ਹੈ। ਅਦਾਕਾਰਾ ਨੇ ਨਿਊਡ ਮੇਕਅੱਪ ਕੀਤਾ ਹੈ ਰਸ਼ਮੀ ਨੇ ਆਪਣਾ ਹੇਅਰ ਸਟਾਈਲ ਬਹੁਤ ਸਾਦਾ ਰੱਖਿਆ ਹੈ। ਰਸ਼ਮੀ ਨੇ ਲੁੱਕ ਨੂੰ ਪੂਰਾ ਕਰਨ ਲਈ ਹਾਈ ਹੀਲ ਪਹਿਨੀ ਸੀ। ਤਸਵੀਰਾਂ 'ਚ ਰਸ਼ਮੀ ਕਾਤਲਾਨਾ ਪੋਜ਼ ਦੇ ਰਹੀ ਹੈ ਬਾਡੀ ਸ਼ੇਮਿੰਗ ਦਾ ਸ਼ਿਕਾਰ ਹੋਈ ਰਸ਼ਮੀ 'ਚ ਗਜ਼ਬ ਦਾ ਟ੍ਰਾਂਸਫਾਰਮੇਸ਼ਨ ਦਿਖਿਆ ਰਸ਼ਮੀ ਹਾਈ ਸਲਿਟ ਡਰੈੱਸ 'ਚ ਲੈਗਜ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਰਸ਼ਮੀ ਦੇ ਗਲੈਮਰਸ ਅਤੇ ਸਿਜ਼ਲਿੰਗ ਅੰਦਾਜ਼ ਨੇ ਫ਼ੈਨਜ ਨੂੰ ਦੀਵਾਨਾ ਬਣਾ ਦਿੱਤਾ ਅਦਾਕਾਰਾ ਦੇ ਗਲੈਮਰਸ ਲੁੱਕ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।