ਇੱਥੇ ਉਹ ਗੁਰਪੁਰਬ ਮੌਕੇ ਅਸ਼ੀਰਵਾਦ ਲੈਣ ਪਹੁੰਚੀ ਸੀ।

ਇਸ ਦੌਰਾਨ ਅਦਾਕਾਰਾ ਸਿੰਪਲ ਲੁੱਕ 'ਚ ਨਜ਼ਰ ਆਈ

ਉਸ ਨੇ ਸਕਾਈ ਬਲੂ ਕਲਰ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ

ਨਾਲ ਹੀ ਸਿਰ 'ਤੇ ਦੁਪੱਟਾ ਲਿਆ ਹੋਇਆ ਸੀ।

ਇਹ ਲੁੱਕ ਉਸ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੀ ਸੀ।

ਪ੍ਰਸ਼ੰਸਕ ਉਨ੍ਹਾਂ ਦੇ ਇਸ ਸਧਾਰਨ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ।

ਨਿਮਰਤ ਆਖਰੀ ਵਾਰ ਫਿਲਮ 'ਦਸਵੀ' 'ਚ ਨਜ਼ਰ ਆਈ ਸੀ।

ਇਸ ਵਿੱਚ ਉਸਨੇ ਅਭਿਸ਼ੇਕ ਬੱਚਨ ਦੀ ਪਤਨੀ ਦੀ ਭੂਮਿਕਾ ਨਿਭਾਈ ਸੀ।

ਨਿਮਰਤ ਕੌਰ ਦਾ ਦੇਸੀ ਅੰਦਾਜ਼ ਲੁੱਟ ਲਵੇਗਾ ਦਿਲ