ਨਾਗਿਨ ਫੇਮ ਸੁਰਭੀ ਜਯੋਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।



ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਘਰ-ਘਰ ਵਿੱਚ ਪਛਾਣ ਬਣਾਈ ਹੈ।

ਹਾਲ ਹੀ 'ਚ ਸਾੜ੍ਹੀ ਪਾ ਕੇ ਸੁਰਭੀ ਜਯੋਤੀ ਨੇ ਇਕ ਤੋਂ ਵਧ ਕੇ ਇਕ ਪੋਜ਼ ਦਿੱਤੇ ਹਨ।


ਇਸ 'ਚ ਅਦਾਕਾਰਾ ਨੇ ਬਲੈਕ ਫੁੱਲ ਪ੍ਰਿੰਟਿਡ ਸਾੜ੍ਹੀ ਪਾਈ ਹੋਈ ਹੈ।

ਉਸ ਨੇ ਲੁੱਕ ਨੂੰ ਪੂਰਾ ਕਰਨ ਲਈ ਨਿਊਡ ਮੇਕਅੱਪ ਕੈਰੀ ਕੀਤਾ ਸੀ।

ਅਭਿਨੇਤਰੀ ਨੇ ਫੋਟੋ ਦੇ ਨਾਲ ਲਿਖਿਆ- Only Positive Vibe

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਇਸ ਲੁੱਕ 'ਚ ਅਭਿਨੇਤਰੀ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ

ਤਾਜ਼ਾ ਤਸਵੀਰਾਂ ਨੇ ਅਦਾਕਾਰਾ ਵੱਲ ਸਭ ਦਾ ਧਿਆਨ ਖਿੱਚਿਆ ਹੈ।

ਸੁਰਭੀ ਜਯੋਤੀ ਅਸਲ ਜ਼ਿੰਦਗੀ ਵਿੱਚ ਬਹੁਤ ਗਲੈਮਰਸ ਅਤੇ ਸਟਨਿੰਗ ਹੈ