ਪਾਇਲ ਰੋਹਤਗੀ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ

ਇਸ ਅਦਾਕਾਰਾ ਨੇ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ

ਪਾਇਲ ਰੋਹਤਗੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ

ਉਸਨੇ ਫੇਮਿਨਾ ਮਿਸ ਇੰਡੀਆ ਵਿੱਚ ਭਾਗ ਲਿਆ

ਉਸਨੇ ਮਿਸ ਟੂਰਿਜ਼ਮ ਵਰਲਡ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ

ਮਾਡਲਿੰਗ ਦੇ ਨਾਲ ਪਾਇਲ ਨੇ ਕਈ ਮਸ਼ਹੂਰ ਬ੍ਰਾਂਡਸ ਲਈ ਐਡ ਫਿਲਮਾਂ ਵੀ ਕੀਤੀਆਂ ਹਨ

ਪਾਇਲ ਕਈ ਟੀਵੀ ਰਿਐਲਿਟੀ ਸ਼ੋਅਜ਼ ਦਾ ਹਿੱਸਾ ਵੀ ਰਹਿ ਚੁੱਕੀ ਹੈ

ਫਰਵਰੀ 2022 ਵਿੱਚ ਪਾਇਲ ਰੋਹਤਗੀ ਨੇ OTT ਰਿਐਲਿਟੀ ਸ਼ੋਅ 'ਲਾਕਅੱਪ' ਵਿੱਚ ਹਿੱਸਾ ਲਿਆ

ਪਾਇਲ ਰੋਹਤਗੀ ਇਸ ਸਾਲ ਪਹਿਲਵਾਨ ਸੰਗਰਾਮ ਸਿੰਘ ਨਾਲ ਵਿਆਹ ਦੇ ਬੰਧਨ 'ਚ ਬੱਝੀ ਹੈ

ਪਾਇਲ ਤੇ ਸੰਗਰਾਮ ਸਿੰਘ ਦੀ ਮੁਲਾਕਾਤ ਰਿਐਲਿਟੀ ਸ਼ੋਅ 'ਸਰਵਾਈਵਰ ਇੰਡੀਆ' ਦੇ ਸੈੱਟ 'ਤੇ ਹੋਈ ਸੀ