ਜੈਨੀਫਰ ਨੂੰ ਇਕ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਜੇਕਰ ਉਹ ਅਭਿਨੇਤਰੀ ਨਾ ਹੁੰਦੀ ਤਾਂ ਕੀ ਕਰਦੀ?

ਜੇਕਰ ਉਸ ਨੇ ਐਕਟਿੰਗ 'ਚ ਕਰੀਅਰ ਨਾ ਬਣਾਇਆ ਹੁੰਦਾ ਤਾਂ ਉਹ ਏਅਰ ਹੋਸਟੈੱਸ ਬਣ ਜਾਂਦੀ।

ਦੱਸਿਆ ਜਾਂਦਾ ਹੈ ਕਿ ਜੈਨੀਫਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਦੇ ਤੌਰ 'ਤੇ ਕੀਤੀ ਸੀ।

ਜੈਨੀਫਰ ਪਹਿਲੀ ਵਾਰ 'ਸ਼ਾਕਾ ਲਾਕਾ ਬੂਮ ਬੂਮ' 'ਚ ਨਜ਼ਰ ਆਈ ਸੀ।

ਉਦੋਂ ਤੋਂ ਹੀ ਜੈਨੀਫਰ ਟੀਵੀ ਕਵੀਨ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ।

ਜੈਨੀਫਰ ਇਸ ਸਮੇਂ ਆਪਣਾ ਰੁਖ OTT ਵੱਲ ਮੋੜ ਰਹੀ ਹੈ।

ਜੈਨੀਫਰ ਆਖਰੀ ਵਾਰ 'ਕੋਡ ਐਮ ਸੀਜ਼ਨ 2' 'ਚ ਨਜ਼ਰ ਆਈ ਸੀ।

ਜੈਨੀਫਰ ਦੇ ਫ਼ੈਨਜ ਉਸ ਨੂੰ ਟੀਵੀ 'ਤੇ ਦੇਖਣ ਲਈ ਬੇਤਾਬ ਹਨ, ਖਬਰ ਹੈ ਕਿ ਉਹ ਜਲਦੀ ਹੀ ਛੋਟੇ ਪਰਦੇ 'ਤੇ ਵਾਪਸੀ ਕਰੇਗੀ।

ਜੈਨੀਫਰ ਵਿੰਗੇਟ ਦੇ ਇੰਸਟਾਗ੍ਰਾਮ 'ਤੇ 13.9 ਮਿਲੀਅਨ ਫਾਲੋਅਰਜ਼ ਹਨ, ਜੋ ਉਸ ਨੂੰ ਬੇਅੰਤ ਪਿਆਰ ਕਰਦੇ ਹਨ

ਜੈਨੀਫਰ ਦੇ ਫ਼ੈਨਜ ਉਸ ਨੂੰ ਟੀਵੀ 'ਤੇ ਦੇਖਣ ਲਈ ਬੇਤਾਬ ਹਨ, ਖਬਰ ਹੈ ਕਿ ਉਹ ਜਲਦੀ ਹੀ ਛੋਟੇ ਪਰਦੇ 'ਤੇ ਵਾਪਸੀ ਕਰੇਗੀ।