ਦਰਅਸਲ, ਰਿਫਾਇਨਰੀ ਵਿੱਚ ਪਰਾਲੀ ਤੋਂ ਈਥਾਨੌਲ ਬਣਾਉਣ ਲਈ ਇੱਕ ਪਲਾਂਟ ਲਾਇਆ ਗਿਆ ਹੈ। ਤੁਹਾਨੂੰ ਯਾਦ ਹੋਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਮਹੀਨੇ ਪਹਿਲਾਂ ਇਸ ਈਥਾਨੌਲ ਪਲਾਂਟ ਦਾ ਉਦਘਾਟਨ ਕੀਤਾ ਸੀ।
ਹੁਣ ਪਾਣੀਪਤ ਰਿਫਾਇਨਰੀ 172 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਤੋਂ ਪਰਾਲੀ ਦੀ ਖਰੀਦ ਕਰੇਗੀ। ਇਸ ਨੂੰ ਸਿੱਧਾ ਕਿਸਾਨਾਂ ਦੇ ਖੇਤਾਂ ਵਿੱਚੋਂ ਉਠਾਇਆ ਜਾਵੇਗਾ।
ਇਸ ਕਦਮ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਜੇ ਕਿਸਾਨ ਖੁਦ ਤੂੜੀ ਵਾਲੇ ਬੈਲਰ ਨਾਲ ਤੂੜੀ ਦੀਆਂ ਗੰਢਾਂ ਬਣਾਉਂਦੇ ਹਨ ਤਾਂ ਇਕ ਏਕੜ 'ਤੇ ਸਿਰਫ ਇਕ ਸ਼ੀਸ਼ੀ ਦਾ ਖਰਚ ਆਉਂਦਾ ਹੈ,