ਅੱਜ ਦੇ Top Losers : ਹਿੰਡਾਲਕੋ ਦਾ ਸਟਾਕ ਲਗਭਗ 7 ਰੁਪਏ ਦੇ ਵਾਧੇ ਨਾਲ 401.35 ਰੁਪਏ ਦੇ ਪੱਧਰ 'ਤੇ ਖੁੱਲ੍ਹਿਆ। JSW ਸਟੀਲ ਦਾ ਸ਼ੇਅਰ 10 ਰੁਪਏ ਦੇ ਵਾਧੇ ਨਾਲ 652.95 ਰੁਪਏ 'ਤੇ ਖੁੱਲ੍ਹਿਆ।
ਕੋਲ ਇੰਡੀਆ ਦਾ ਸ਼ੇਅਰ ਰੁਪਏ ਦੇ ਵਾਧੇ ਨਾਲ 226.70 ਰੁਪਏ 'ਤੇ ਖੁੱਲ੍ਹਿਆ। ਇੰਫੋਸਿਸ ਦੇ ਸ਼ੇਅਰ 20 ਰੁਪਏ ਚੜ੍ਹ ਕੇ 1,449.45 ਰੁਪਏ 'ਤੇ ਖੁੱਲ੍ਹੇ। ਲਾਰਸਨ ਦਾ ਸਟਾਕ 30 ਰੁਪਏ ਦੇ ਵਾਧੇ ਨਾਲ 1,901.65 ਰੁਪਏ 'ਤੇ ਖੁੱਲ੍ਹਿਆ।
ਅੱਜ ਦੇ Top Gainers : HUL ਦਾ ਸਟਾਕ ਲਗਭਗ 6 ਰੁਪਏ ਦੀ ਗਿਰਾਵਟ ਨਾਲ 2,661.70 ਰੁਪਏ 'ਤੇ ਖੁੱਲ੍ਹਿਆ। HDFC ਦੇ ਸ਼ੇਅਰ ਕਰੀਬ 3 ਰੁਪਏ ਦੀ ਗਿਰਾਵਟ ਨਾਲ 2,346.50 ਰੁਪਏ 'ਤੇ ਖੁੱਲ੍ਹੇ।
ਸਿਪਲਾ ਦਾ ਸ਼ੇਅਰ ਕਰੀਬ 2 ਰੁਪਏ ਦੀ ਗਿਰਾਵਟ ਨਾਲ 1,143.05 ਰੁਪਏ 'ਤੇ ਖੁੱਲ੍ਹਿਆ। ਏਸ਼ੀਅਨ ਪੇਂਟਸ ਦਾ ਸਟਾਕ ਕਰੀਬ 3 ਰੁਪਏ ਦੀ ਗਿਰਾਵਟ ਨਾਲ 3,334.65 ਰੁਪਏ 'ਤੇ ਖੁੱਲ੍ਹਿਆ।