5G Services Launch : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) 1 ਅਕਤੂਬਰ, 2022 ਨੂੰ 5ਜੀ ਮੋਬਾਈਲ ਸੇਵਾਵਾਂ ਸ਼ੁਰੂ ਕਰਨ ਜਾ ਰਹੇ ਹਨ। ਅਤੇ ਸਭ ਤੋਂ ਪਹਿਲਾਂ ਵਾਰਾਣਸੀ ਅਤੇ ਅਹਿਮਦਾਬਾਦ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।