ਫੈਸ਼ਨ ਆਈਕਨ ਹੈ ਦਿਸ਼ਾ ਪਟਾਨੀ

ਦਿਸ਼ਾ ਪਟਾਨੀ ਦਾ ਹਰ ਲੁੱਕ ਕਰ ਦਿੰਦਾ ਹੈ ਸਭ ਨੂੰ ਕਾਇਲ

ਫਿਲਮ ਇੰਡੱਸਟਰੀ ਦੀ ਸੁਪਰ ਗਲੈਮਰਸ ਅਦਾਕਾਰਾ ਹੈ ਦਿਸ਼ਾ

ਆਪਣੇ ਨਵੇਂ ਲੁੱਕ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਦਾਕਾਰਾ

ਆਪਣੇ ਹੁਸਨ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਦੀ ਹੈ ਦਿਸ਼ਾ

ਆਪਣੀਆਂ ਤਸਵੀਰਾਂ ਨਾਲ ਮਚਾ ਦਿੰਦੀ ਹੈ ਤਹਿਲਕਾ

ਹਮੇਸ਼ਾ ਟ੍ਰੈਂਡ 'ਚ ਰਹਿੰਦੀ ਹੈ ਦਿਸ਼ਾ

ਲੇਟੈਸਟ ਲੁੱਕਸ ਨਾਲ ਬਣਾਇਆ ਫੈਨਜ਼ ਨੂੰ ਦੀਵਾਨਾ

ਹਰ ਲੁੱਕ 'ਚ ਖੂਬਸੂਰਤ ਲੱਗਦੀ ਹੈ ਅਦਾਕਾਰਾ

ਆਪਣੇ ਸਟਾਈਲ ਨਾਲ ਬਿਖੇਰਦੀ ਹੈ ਜਲਵਾ



ਸੋਸ਼ਲ ਮੀਡੀਆ 'ਤੇ ਰਹਿੰਦੀ ਹੈ ਕਾਫੀ ਐਕਟਿਵ