FIFA World Cup 2022 Cristiano Ronaldo : ਪੁਰਤਗਾਲ ਦੇ ਮੁੱਖ ਕੋਚ ਫਰਨਾਂਡੋ ਸੈਂਟੋਸ ਨੇ ਕਿਹਾ ਹੈ ਕਿ ਸਟਾਰ ਸਟ੍ਰਾਈਕਰ ਕ੍ਰਿਸਟੀਆਨੋ ਰੋਨਾਲਡੋ ਨੂੰ ਸ਼ੁਰੂਆਤ 'ਚ ਬੈਂਚ 'ਤੇ ਰੱਖਣ 'ਤੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੈ।