ਬਿੱਗ ਬੌਸ ਦਾ ਸੀਜ਼ਨ 17ਵਾਂ ਜੋ ਕਿ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਦਰਸ਼ਕ ਬਿੱਗ ਬੌਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।