ਪ੍ਰੋਟੀਨ ਤੇ ਫਾਈਬਰ ਨਾਲ ਭਰਪੂਰ ਅਲਸੀ ਦੇ ਕਈ ਫਾਇਦੇ ਹੁੰਦੇ ਹਨ



ਮੋਟਾਪੇ ਤੋਂ ਲੈ ਕੇ ਕਈ ਬਿਮਾਰੀਆਂ ਵਿੱਚ ਅਲਸੀ ਫਾਇਦੇਮੰਦ ਹੈ



ਪਰ ਕੁਝ ਸਥਿਤੀਆਂ ਵਿੱਚ ਅਲਸੀ ਨੁਕਸਾਨਦਾਇਕ ਵੀ ਹੈ



ਜਿਵੇਂ ਕਿ ਦਸਤ ਵਿੱਚ



ਪ੍ਰੈਗਨੈਂਸੀ ਵਿੱਚ



ਅਲਸੀ ਦੇ ਨਾਲ ਪੀਓ ਜ਼ਿਆਦਾ ਪਾਣੀ



ਐਲਰਜੀ ਵਿੱਚ ਨਾ ਖਾਓ ਅਲਸੀ



ਪੀਰੀਅਡਸ ਵਿੱਚ ਨਾ ਖਾਓ ਅਲਸੀ



ਦੂਜੀਆਂ ਦਵਾਈਆਂ ਦੇ ਨਾਲ



ਅਲਸੀ ਖਾਣ ਨਾਲ ਵੱਧ ਸਕਦੀ ਸੋਜ