ਆਈਬ੍ਰੋ ਦੇ ਹੇਠਾਂ ਵਾਲੇ ਹਿੱਸੇ ਨੂੰ ਗੋਲਡਨ ਕਲਰ ਨਾਲ ਹਾਈਲਾਈਟ ਕਰੋ
ਮੈਕਅਪ ਕਰਨ ਤੋਂ ਪਹਿਲਾਂ ਆਪਣਾ ਚਿਹਰਾ ਚੰਗੀ ਤਰ੍ਹਾਂ ਸਾਫ ਕਰੋ
ਇਕ ਵਾਰ ਫੇਸ 'ਤੇ ਤੁਹਾਡਾ ਬੇਸ ਫਿਕਸ ਹੋ ਜਾਵੇ ਉਸ ਤੋਂ ਬਾਅਦ ਲਾਈਟ ਪੀਚ ਕਲਰ ਦਾ ਬਲਸ਼ਰ ਲਵੋ
ਇਸ ਤੋਂ ਬਾਅਦ ਆਪਣੇ ਸਕਿਨ ਟੋਨ ਨਾਲ ਮੈਚ ਕਰਦਾ ਹੋਇਆ ਚੰਗੀ ਕੰਪਨੀ ਦਾ ਬੇਸ ਫੇਸ ਅਪਲਾਈ ਕਰੋ
ਆਈਲੈਸ਼ੇਜ ਨੂੰ ਅਟ੍ਰੈਕਿਟਵ ਤੇ ਸੰਘਣਾ ਬਣਾਉਣ ਲਈ ਮਸਕਾਰਾ ਲਾਓ
ਫੋਰਹੈੱਡ, ਚਿਨ ਤੇ ਚੀਕਸ 'ਤੇ ਹਲਕਾ ਹਾਈਲਾਈਟ ਲਾਓ। ਹੁਣ ਆਪਣੇ ਲਿਪਸ 'ਤੇ ਬਿਨਾਂ ਆਊਟਲਾਈਨ ਕੀਤੇ ਲਾਈਟ ਰੈਡ ਕਲਰ ਦੀ ਲਿਪਸਟਿਕ ਲਾਓ।