ਸਪਨਾ ਚੌਧਰੀ ਨੇ ਮਾਂ ਲਿਖਵਾਇਆ

ਹਰਿਆਣਾ ਦੀ ਡਾਂਸਿੰਗ ਕਵੀਨ ਹੈ ਦੇਸੀ ਗਰਲ ਸਪਨਾ ਚੌਧਰੀ

ਕਾਫੀ ਸਮੇਂ ਪਹਿਲਾਂ ਸਪਨਾ ਨੇ ਇਹ ਟੈਟੂ ਬਣਵਾਇਆ



ਪਰਿਵਾਰ ਸੰਭਾਲਣ ਲਈ ਕੀਤੀ ਸੀ ਡਾਂਸ ਦੀ ਸ਼ੁਰੂਆਤ


ਟੈਟੂ ਦੀ ਦੀਵਾਨੀ ਹੈ ਸਪਨਾ

ਸਪਨਾ ਦਾ ਟੈਟੂ ਪ੍ਰਤੀ ਪਿਆਰ ਫੋਟੋਆਂ 'ਚ ਦਿਖਦਾ

ਸਪਨਾ ਦਾ ਜਾਦੂ ਫੈਨਸ ਦੇ ਸਿਰ ਚੜ੍ਹ ਬੋਲਦਾ

ਸਪਨਾ ਨੇ ਹੱਥ 'ਤੇ ਕਈ ਥਾਂ ਟੈਟੂ ਬਣਵਾਇਆ

ਹੱਥ ਤੇ ਹਿੰਦੀ 'ਚ ਮਾਂ ਲਿਖਵਾਇਆ

ਸਪਨਾ ਚੌਧਰੀ ਅਕਸਰ ਡਾਂਸ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ