ਪੰਜਾਬੀ ਮੁਟਿਆਰ ਹਰਨਾਜ਼ ਕੌਰ ਸੰਧੂ ਮਿਸ ਯੂਨੀਵਰਸ 2021 ਬਣੀ



ਗੁਰਦਾਸਪੁਰ (ਬਟਾਲਾ) ਦੇ ਪਿੰਡ ਕੋਹਾਲੀ ਦੀ ਰਹਿਣ ਵਾਲੀ ਹਰਨਾਜ਼

ਹਰਨਾਜ਼ ਦਾ ਪਰਿਵਾਰ ਖੇਤੀ ਨਾਲ ਜੁੜਿਆ

ਇਨ੍ਹੀਂ ਦਿਨੀਂ ਮੁਹਾਲੀ 'ਚ ਰਹਿੰਦਾ ਹਰਨਾਜ਼ ਦਾ ਪਰਿਵਾਰ

ਹਰਨਾਜ਼ ਜੱਜ ਬਣਨਾ ਚਾਹੁੰਦੀ

ਹਰਨਾਜ਼ ਦੀ ਥੀਏਟਰ ਵਿੱਚ ਬਹੁਤ ਦਿਲਚਸਪੀ

ਮਿਸ ਇੰਡੀਆ 2019 ਦੇ ਫਾਈਨਲ 'ਚ ਪਹੁੰਚੀ ਸੀ ਹਰਨਾਜ਼

ਭਾਰਤ ਨੂੰ 21 ਸਾਲ ਬਾਅਦ ਮਿਸ ਯੂਨੀਵਰਸ ਦਾ ਤਾਜ ਮਿਲਿਆ

ਹਰਨਾਜ਼ ਨੇ ਇੱਕ ਮਾਡਲ ਵਜੋਂ ਕੀਤੀ ਆਪਣੇ ਕਰੀਅਰ ਦੀ ਸ਼ੁਰੂਆਤ

ਹਰਨਾਜ਼ ਨੇ ਸਾਲ 2017 'ਚ ਟਾਈਮਜ਼ ਫਰੈਸ਼ ਫੇਸ ਮਿਸ ਚੰਡੀਗੜ੍ਹ ਜਿੱਤਿਆ