ਵਿੱਕੀ ਤੇ ਕੈਟਰੀਨਾ ਨੇ ਸ਼ੇਅਰ ਕੀਤੀਆਂ ਹਲਦੀ ਦੀ ਰਸਮ ਦੀਆਂ ਤਸਵੀਰਾਂ

ਕੈਟਰੀਨੇ ਦੇ ਚਿਹਰੇ 'ਤੇ ਦਿਖਿਆ ਸ਼ਾਦੀ ਦਾ ਗਲੋਅ

ਵਿੱਕੀ ਦੀ ਹਲਦੀ ਦੇ ਰੰਗ ਵਿੱਚ ਇੰਝ ਚਮਕ ਉਠਿਆ ਕੈਟਰੀਨਾ ਦਾ ਚਹਿਰਾ

ਲੰਬਾ ਸਮਾਂ ਡੇਟੀਆਂ ਮਗਰੋਂ ਇੱਕ ਹੋਏ ਵਿੱਕੀ-ਕੈਟ

ਦੋਨਾਂ ਦੇ ਚਿਹਰੇ 'ਤੇ ਦਿਖੀ ਵਿਆਹ ਦੀ ਰੌਣਕ

9 ਦਸੰਬਰ ਨੂੰ ਲਏ ਸੀ ਵਿੱਕੀ-ਕੈਟਰੀਨਾ ਨੇ ਸੱਤ ਫੇਰੇ

ਵਿੱਕੀ ਨੂੰ ਰੋਮਾਂਟਿਕ ਅੰਦਾਜ਼ 'ਚ ਹਲਦੀ ਲਗਾਉਂਦੇ ਦਿਖੀ ਉਨ੍ਹਾਂ ਦੀ ਦੁਲਹਨ


ਹਲਦੀ ਮੌਕੇ ਧੌਤੀ ਅਤੇ ਬਲੈਕ ਗੌਗਲਸ 'ਚ ਨਜ਼ਰ ਆਏ ਵਿੱਕੀ ਕੌਸ਼ਲ



ਵਿੱਕੀ ਦੀ ਚਿਹਰੇ ਤੇ ਵੀ ਵਿਆਹ ਦੀ ਖੁਸ਼ੀ

ਹਲਦੀ ਦੀਆਂ ਰਸਮਾਂ ਮੌਕੇ ਵੀ ਇੱਕ ਦੂਜੇ ਦੇ ਪਿਆਰ 'ਚ ਨਜ਼ਰ ਆਏ ਵਿੱਕੀ ਤੇ ਕੈਟਰੀਨਾ